67
ਮੋਗਾ, 17 ਜਨਵਰੀ ( ਕੇਵਲ ਸਿੰਘ ਘਾਰੂ ) :- ਦਿਨ ਸ਼ਨੀਵਾਰ ਨੂੰ 132kv ਮੋਗਾ-1 ਬਿਜਲੀ ਘਰ ਵਿਖੇ ਜ਼ਰੂਰੀ ਮੁਰੰਮਤ ਕਾਰਨ 66KV ਬਿਜਲੀ ਘਰ ਫੋਕਲ ਪੁਆਇੰਟ ਮੋਗਾ ਬੰਦ ਰਹੇਗਾ ਇਸ ਨਾਲ 11kv ITI ਫੀਡਰ, 11kv ਸ਼ਹੀਦ ਭਗਤ ਸਿੰਘ ਫੀਡਰ ਸਵੇਰੇ 09.00 ਤੋਂ ਸ਼ਾਮ 05.00 ਵਜੇ ਤੱਕ ਬੰਦ ਰਹਿਣਗੇ ਏਹ ਜਾਣਕਾਰੀ AAE ਸੁਖਦੇਵ ਸਿੰਘ ਉੱਤਰੀ ਮੋਗਾ ਅਤੇ JE ਰਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਸਰਕਾਰੀ ITI, ਧਰਮ ਸਿੰਘ ਨਗਰ, ਕੱਚਾ ਦੁਸਾਂਝ ਰੋਡ, ਬੇਦੀ ਨਗਰ, ਗੋਧੇਵਾਲਾ, ਕਰਤਾਰ ਨਗਰ, ਦਮਨ ਸਿੰਘ ਗਿੱਲ ਨਗਰ, ਵਿਸ਼ਕਰਮਾ ਭਵਨ,ਸ਼ਹੀਦ ਭਗਤ ਸਿੰਘ ਨਗਰ ਆਦਿ area ਪ੍ਰਵਾਹਿਤ ਰਹੇਗਾ
