Home » ਹਲਕਾ ਗਿੱਦੜਬਹਾ ‘ਚ ਚੇਅਰਮੈਨ ਚੰਦ ਸਿੰਘ ਗਿੱਲ ਵੱਲੋਂ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਹਲਕਾ ਗਿੱਦੜਬਹਾ ‘ਚ ਚੇਅਰਮੈਨ ਚੰਦ ਸਿੰਘ ਗਿੱਲ ਵੱਲੋਂ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

by Rakha Prabh
25 views

ਜ਼ੀਰਾ, 7 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਗੁਰੂਸਰ ਦੇ ਵਿੱਚ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਜੀ ਦੇ ਹੱਕ ਵਿੱਚ ਸ਼੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਪਿੰਡ ਵਾਸੀਆਂ ਨੂੰ ਇਲੈਕਸ਼ਨਾ ਸਬੰਧੀ ਸਬੋਧੰਨ ਕੀਤਾ ਗਿਆ ਅਤੇ ਸਾਡੇ ਕੈਬਿਨਟ ਮਨਿਸਟਰ ਅਮਨ ਅਰੋੜਾ ‘ਤੇ ਕੈਬਿਨਟ ਮਨਿਸਟਰ ਬਲਜਿੰਦਰ ਗੋਇਲ ਤੇ ਐਮ .ਐਲ .ਏ ਦਵਿੰਦਰ ਸਿੰਘ ਲਾਡੀ ਢੋਸ, ਐਮ.ਐਲ.ਏ ਗੁਰਦਿੱਤ ਸਿੰਘ ਸੇਖੋਂ ਅਤੇ ਸੁਖਵਿੰਦਰ ਸਿੰਘ ਕਾਉਣੀ ਚੇਅਰਮੈਨ ਪਲੈਨਿੰਗ ਬੋਰਡ ਮੁਕਤਸਰ, ਚੇਅਰਮੈਨ ਚੰਦ ਸਿੰਘ ਗਿੱਲ ਜ਼ਿਲਾ ਯੋਜਨਾਂ ਬੋਰਡ ਫਿਰੋਜ਼ਪੁਰ ਵੀ ਮੌਜੂਦ ਰਹੇ। ਬਲਾਕ ਪ੍ਰਧਾਨ ਕੈਪਟਨ ਨਛੱਤਰ ਸਿੰਘ ਗਿੱਲ, ਜੁਆਇੰਟ ਸੈਕਟਰੀ ਪੰਜਾਬ ਬਲਜੀਤ ਸਿੰਘ ਭਲੂਰੀਆ ਪੀ.ਏ ਕੁਲਵੰਤ ਸਿੰਘ ਵੀ ਮੌਜੂਦ ਰਹੇ।

Related Articles

Leave a Comment