ਮੁੰਬਈ ਵਿੱਚ ਮੰਗਲਵਾਰ ਨੂੰ ਖੇਡੇ ਗਏ ਆਈਪੀਐੱਲ ਮੈਚ ਦੌਰਾਨ ਮੁੰਬਈ ਇੰਡੀਅਨਜ਼ ਦੇ ਖਿਡਾਰੀ ਕ੍ਰਿਸ ਜੌਰਡਨ ਤੇ ਕਪਤਾਨ ਰੋਹਿਤ ਸ਼ਰਮਾ ਰੌਇਲ ਚੈਲੰਜਰਜ਼ ਬੰਗਲੂਰੂ ਟੀਮ ਦੇ ਖਿਡਾਰੀ ਦਿਨੇਸ਼ ਕਾਰਤਿਕ ਦੇ ਆਊਟ ਹੋਣ ਦਾ ਜਸ਼ਨ ਮਨਾਉਂਦੇ ਹੋਏ। ਮੁੰਬਈ ਨੇ ਇਹ ਮੁਕਾਬਲਾ ਛੇ ਿਵਕਟਾਂ ਨਾਲ ਜਿੱਤ ਲਿਆ। ਮੇਜ਼ਬਾਨ ਟੀਮ ਨੂੰ ਜਿੱਤ ਲਈ 200 ਦੌੜਾਂ ਦਾ ਟੀਚਾ ਮਿਲਿਆ ਸੀ ਜੋ ਉਸ ਨੇ 16.3 ਓਵਰਾਂ ’ਚ ਪੂਰਾ ਕਰ ਲਿਆ। -ਫੋਟੋ ਤੇ ਵੇਰਵਾ: ਪੀਟੀਆਈ