Home » ਮਹਿਲਾ ਕ੍ਰਿਕਟ: ਭਾਰਤ ਨੇ ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾਇਆ

ਮਹਿਲਾ ਕ੍ਰਿਕਟ: ਭਾਰਤ ਨੇ ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾਇਆ

by Rakha Prabh
52 views

ਚੇਨਈ,1 ਜੁਲਾਈ

ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਚਿਦੰਬਰਮ ਸਟੇਡੀਅਮ ਵਿਚ ਚੱਲ ਰਹੇ ਇਸ ਟੈਸਟ ਮੈਚ ਵਿਚ ਸੋਮਵਾਰ ਨੂੰ 37 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼ਫ਼ਾਲੀ ਵਰਮਾ ਅਤੇ ਸ਼ੁਭਾ ਸਤੀਸ਼ ਨੇ ਬਲੇਬਾਜ਼ੀ ਕਰਦਿਆਂ ਜਿੱਤ ਹਾਸਲ ਕੀਤੀ। ਪਹਿਲੀ ਪਾਰੀ ਵਿੱਚ ਦੋਹਰਾ ਸੈਂਕੜਾ ਜੜਨ ਵਾਲੀ ਬੱਲੇਬਾਜ਼ ਸ਼ਿਵਾਲੀ ਨੂੰ ਪਲੇਅਰ ਆਫ਼ ਦੀ ਮੈਚ ਹਾਸਲ ਹੋਇਆ।

 

Related Articles

Leave a Comment