Home » ਅਫਗਾਨਿਸਤਾਨ ‘ਚ ਮਦਰਸੇ ‘ਚ ਨਮਾਜ਼ ਦੌਰਾਨ ਹੋਇਆ ਧਮਾਕਾ, 16 ਲੋਕਾਂ ਦੀ ਮੌਤ, 24 ਜ਼ਖ਼ਮੀ

ਅਫਗਾਨਿਸਤਾਨ ‘ਚ ਮਦਰਸੇ ‘ਚ ਨਮਾਜ਼ ਦੌਰਾਨ ਹੋਇਆ ਧਮਾਕਾ, 16 ਲੋਕਾਂ ਦੀ ਮੌਤ, 24 ਜ਼ਖ਼ਮੀ

by Rakha Prabh
83 views

ਕਾਬੁਲ (ਏਜੰਸੀ): ਉੱਤਰੀ ਅਫਗਾਨਿਸਤਾਨ ਵਿੱਚ ਬੁੱਧਵਾਰ ਨੂੰ ਹੋਏ ਧਮਾਕੇ ਵਿੱਚ ਘੱਟੋ ਘੱਟ 16 ਲੋਕ ਮਾਰੇ ਗਏ ਅਤੇ 24 ਜ਼ਖਮੀ ਹੋ ਗਏ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਸਮਾਂਗਨ ਦੇ ਐਬਾਕ ਸ਼ਹਿਰ ਦੇ ਜਾਹਦੀਆ ਮਦਰਸੇ ਵਿੱਚ ਦੁਪਹਿਰ ਦੀ ਨਮਾਜ਼ ਦੌਰਾਨ ਹੋਇਆ। ਸਮਾਂਗਨ ਪ੍ਰੋਵਿੰਸ਼ੀਅਲ ਹਸਪਤਾਲ ਦੇ ਇੱਕ ਡਾਕਟਰ ਦਾ ਕਹਿਣਾ ਹੈ ਕਿ ਇਸ ਹਸਪਤਾਲ ਵਿੱਚ ਘੱਟੋ-ਘੱਟ 15 ਮ੍ਰਿਤਕ ਅਤੇ 27 ਜ਼ਖ਼ਮੀਆਂ ਨੂੰ ਲਿਆਂਦਾ ਗਿਆ ਹੈ। ਹਮਲੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

 

Related Articles

Leave a Comment