ਹਲਕਾ ਅਮਲੋਹ ਦੇ ਪਿੰਡ ਚੈਹਿਲਾ ਦਾ ਜੰਮਪਲ ਅੰਮ੍ਰਿਤਧਾਰੀ ਨੌਜਵਾਨ ਕੋਮਲਪ੍ਰੀਤ ਸਿੰਘ ਕੋਮਲ ਸਸਕੈਚਵਨ (ਕੈਨੇਡਾ) ਦੇ ਸ਼ਹਿਰ ਰੀਜਾਇਨਾ ਏਅਰਪੋਰਟ ’ਤੇ ਬਤੌਰ ਸਕਰੀਨਿੰਗ ਅਫ਼ਸਰ ਬਣਿਆ ਹੈ। ਇਹ ਖ਼ਬਰ ਸੁਣਦਿਆਂ ਉਸਦੇ ਪਿਤਾ ਨੇ ਕਿਹਾ ਕਿ ਇਸ ਨਾਲ ਪਰਿਵਾਰ ਦੇ ਨਾਲ ਨਾਲ ਸਾਡੇ ਹਲਕੇ ਦਾ ਵੀ ਮਾਣ ਵਧਿਆ ਹੈ।
ਕੋਮਲਪ੍ਰੀਤ ਸਿੰਘ ਕੋਮਲ ਸਸਕੈਚਵਨ (ਕੈਨੇਡਾ) ਦੇ ਸ਼ਹਿਰ ਰੀਜਾਇਨਾ ਏਅਰਪੋਰਟ ’ਤੇ ਸਕਰੀਨਿੰਗ ਅਫ਼ਸਰ ਬਣਿਆ
previous post