Home » ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਹਲਕਾਵਾਰ ਆਬਜਰਵਰਾਂ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਹਲਕਾਵਾਰ ਆਬਜਰਵਰਾਂ ਦਾ ਐਲਾਨ

by Rakha Prabh
105 views

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਹਲਕਾਵਾਰ ਆਬਜਰਵਰਾਂ ਦਾ ਐਲਾਨ
ਚੰਡੀਗੜ੍ਹ, 19 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਮੁੜ ਉਸਾਰਨ ਵਾਸਤੇ ਹਲਕੇ ਦੀਆਂ ਬੂਥ ਪੱਧਰ ਕਮੇਟੀਆਂ ਬਣਾਉਣ ਲਈ ਹਲਕਾਵਾਰ ਆਬਜਰਵਰ ਲਗਾਉਣ ਦਾ ਫੈਸਲਾ ਕੀਤਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਸਾਰੇ ਹਲਕਾ ਇੰਚਾਰਜ ਆਪੋ-ਆਪਣੇ ਹਲਕਿਆਂ ਦੀਆਂ ਬੂਥ ਕਮੇਟੀਆਂ ਹਲਕਾਵਾਰ ਆਬਜਰਵਰਾਂ ਦਾ ਸਾਥ ਦੇ ਕੇ ਜਥੇਬੰਦਕ ਢਾਂਚਾ ਮੁਕੰਮਲ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਗਿੱਲ ਜ਼ਿਲ੍ਹਾ ਰੋਪੜ ਦੇ ਆਬਜਰਵਰ ਅਤੇ ਤੇਜਿੰਦਰ ਸਿੰਘ ਮਿੱਡੂਖੇੜਾ ਨੂੰ ਸਹਾਇਕ ਆਬਜਰਵਰ ਜ਼ਿਲ੍ਹਾ ਫਰੀਦਕੋਟ ਅਤੇ ਰਾਜ ਸਿੰਘ ਡਿੱਬੀਪੁਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਸਹਾਇਕ ਆਬਜਰਵਰ ਹੋਣਗੇ।

ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੀ ਗਈ ਹਲਕਾਵਾਰ ਆਬਜਰਵਰਾਂ ਦੀ ਸੂਚੀ ਅਨੁਸਾਰ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਤੇ ਸੰਜੀਵ ਸੋਰੀ ਹਲਕਾ ਬਰਨਾਲਾ, ਕੁਲਵੰਤ ਸਿੰਘ ਕੀਤੂ ਤੇ ਰੁਪਿੰਦਰ ਸਿੰਘ ਸੰਧੂ ਹਲਕਾ ਮਹਿਲ ਕਲਾਂ, ਅਵਤਾਰ ਸਿੰਘ ਬਣਵਾਲਾ, ਅਮਿਤ ਕੁਮਾਰ ਸਿੰਪੀ ਬਾਂਸਲ ਤੇ ਅਕਾਸ਼ਦੀਪ ਸਿੰਘ ਮਿੱਡੂਖੇੜਾ ਹਲਕਾ ਭੁੱਚੋ ਮੰਡੀ, ਪ੍ਰੇਮ ਕੁਮਾਰ ਅਰੋੜਾ, ਬਲਜੀਤ ਸਿੰਘ ਬੀੜਬਹਿਮਣ ਤੇ ਹਨੀਸ਼ ਬਾਂਸਲ ਹਲਕਾ ਬਠਿੰਡਾ (ਸ਼ਹਿਰੀ), ਇਕਬਾਲ ਸਿੰਘ ਬੱਬਲੀ ਢਿੱਲੋਂ, ਗੁਰਦੇਵ ਸਿੰਘ ਅਤੇ ਸੰਦੀਪ ਸਿੰਘ ਬਾਠ ਹਲਕਾ ਬਠਿੰਡਾ (ਦਿਹਾਤੀ), ਅਵਤਾਰ ਸਿੰਘ ਅਤੇ ਦਵਿੰਦਰ ਸਿੰਘ ਹਲਕਾ ਤਲਵੰਡੀ ਸਾਬੋ, ਪ੍ਰਕਾਸ਼ ਸਿੰਘ ਭੱਟੀ, ਬਲਕਾਰ ਸਿੰਘ ਬਰਾੜ ਅਤੇ ਗੋਲਡੀ ਸੰਗਤ ਹਲਕਾ ਮੋੜ, ਸਤੀਸ਼ ਗਰੋਵਰ, ਗੁਰਮੇਲ ਸਿੰਘ ਸੰਧੂ ਅਤੇ ਵਿਜੇ ਕੁਮਾਰ ਹਲਕਾ ਫਰੀਦਕੋਟ, ਕੁਲਦੀਪ ਸਿੰਘ ਕੋਟਸੁਖੀਆ ਅਤੇ ਗੁਰਪਿਆਰ ਸਿੰਘ ਢਿੰਮਾਵਾਲੀ ਹਲਕਾ ਕੋਟਕਪੂਰਾ, ਸ਼ੇਰ ਸਿੰਘ ਮੰਡ ਤੇ ਸੰਨੀ ਬਰਾੜ ਹਲਕਾ ਜੈਤੋਂ, ਸਰਬਜੀਤ ਸਿੰਘ ਝਿੰਜਰ ਹਲਕਾ ਬੱਸੀ ਪਠਾਣਾ, ਯਾਦਵਿੰਦਰ ਸਿੰਘ ਯਾਦੂ, ਜਤਿੰਦਰ ਸਿੰਘ ਭੈਣੀ ਤੇ ਦਿਲਬਾਗ ਸਿੰਘ ਬਾਘਾ ਹਲਕਾ ਫਤਿਹਗੜ੍ਹ ਸਾਹਿਬ, ਜਤਿੰਦਰ ਸਿੰਘ ਧਾਲੀਵਾਲ ਤੇ ਜਥੇ. ਹਰਬੰਸ ਸਿੰਘ ਬਡਾਲੀ ਹਲਕਾ ਅਮਲੋਹ, ਵਰਦੇਵ ਸਿੰਘ ਮਾਨ, ਲਖਵਿੰਦਰ ਸਿੰਘ ਰੋਹੀਵਾਲਾ, ਜੰਗੀਰ ਸਿੰਘ ਕੱਟਿਆਂਵਾਲੀ ਅਤੇ ਜਗਸੀਰ ਸਿੰਘ ਬੱਬੂ ਲਖਮੀਰਵਾਲਾ ਹਲਕਾ ਜਲਾਲਾਬਾਦ, ਸਤਿੰਦਰਜੀਤ ਸਿੰਘ ਮੰਟਾ, ਗੁਰਦੇਵ ਸਿੰਘ, ਗੁਰਵੇਦ ਸਿੰਘ ਅਤੇ ਸਰਤਾਜਪ੍ਰੀਤ ਸਿੰਘ ਤਾਜੀ ਹਲਕਾ ਫਾਜ਼ਿਲਕਾ, ਅਸ਼ੋਕ ਕੁਮਾਰ ਅਨੇਜਾ, ਸੁਰੇਸ਼ ਸਤੀਜਾ, ਹਵਾ ਸਿੰਘ ਪੂਨੀਆ ਅਤੇ ਹਰਚਰਨ ਸਿੰਘ ਪੱਪੂ ਹਲਕਾ ਅਬੋਹਰ, ਮਹਿੰਦਰ ਰਿਣਵਾ ਅਤੇ ਹਰਬਿੰਦਰ ਸਿੰਘ ਹੈਰੀ ਸੰਧੂ ਹਲਕਾ ਬਲੂਆਣਾ, ਸੁਖਦੇਵ ਸਿੰਘ ਲੁਹਕਾ ਅਤੇ ਕੁਲਦੀਪ ਸਿੰਘ ਸਾਬਕਾ ਚੇਅਰਮੈਨ ਹਲਕਾ ਜੀਰਾ, ਜੋਗਿੰਦਰ ਸਿੰਘ ਜਿੰਦੂ ਅਤੇ ਰੋਹਿਤ ਕੁਮਾਰ ਵੋਹਰਾ ਹਲਕਾ ਫਿਰੋਜ਼ਪੁਰ ਸ਼ਹਿਰੀ, ਸੁਰਿੰਦਰ ਸਿੰਘ ਬੱਬੂ, ਚਮਕੌਰ ਸਿੰਘ ਟਿੱਬੀ ਕਲਾਂ ਤੇ ਬਲਦੇਵ ਸਿੰਘ ਚੰਦੜ ਹਲਕਾ ਫਿਰੋਜ਼ਪੁਰ ਦਿਹਾਤੀ, ਗੁਰਬਾਜ਼ ਸਿੰਘ ਸਿੰਘ ਰੱਤੇਵਾਲਾ ਤੇ ਹਰਜਿੰਦਰ ਸਿੰਘ ਹਲਕਾ ਗੁਰੂਹਰਸਾਏ, ਭਗਤ ਸਿੰਘ ਰੰਧਾਵਾ ਤੇ ਇੰਦਰਜੀਤ ਸਿੰਘ ਜਕੜੀਆ ਹਲਕਾ ਕਾਦੀਆਂ, ਸੰਤੋਖ ਸਿੰਘ ਅਤੇ ਕੰਵਲਜੀਤ ਸਿੰਘ ਹਲਕਾ ਫਤਿਹਗੜ੍ਹ ਚੂੜੀਆਂ, ਜਥੇ. ਅਮਰੀਕ ਸਿੰਘ ਖਲੀਲਪੁਰ, ਜਗਤਾਰ ਸਿੰਘ ਗੋਸਲ, ਨਿਰਮਲ ਸਿੰਘ ਰੱਤਾ, ਗੁਰਮੁੱਖ ਸਿੰਘ ਭੋਜਰਾਜ, ਰਛਪਾਲ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਮੌੜ ਹਲਕਾ ਡੇਰਾ ਬਾਬਾ ਨਾਨਕ, ਸੌਦਾਗਰ ਸਿੰਘ, ਬਲਦੇਵ ਸਿੰਘ, ਅਨਿਲ ਠਾਕੁਰ ਅਤੇ ਲਖਵਿੰਦਰ ਸਿੰਘ ਟਿੰਮੀ ਹਲਕਾ ਮੁਕੇਰੀਆਂ, ਰਛਪਾਲ ਸਿੰਘ ਪਿ੍ਰੰਸੀਪਲ ਅਤੇ ਨਿਰਮਲ ਸਿੰਘ ਹਲਕਾ ਚੱਬੇਵਾਲ, ਬੂਟਾ ਸਿੰਘ ਅਲੀਪੁਰ ਅਤੇ ਹਰਜੀਤ ਸਿੰਘ ਹਲਕਾ ਗੜ੍ਹਸ਼ੰਕਰ, ਹਰਜਿੰਦਰ ਸਿੰਘ ਲੱਲੀਆਂ, ਜਸਬੀਰ ਸਿੰਘ ਰੁੜਕਾ, ਸਤਿੰਦਰ ਸਿੰਘ ਧੰਜੂ ਅਤੇ ਬਲਬੀਰ ਸਿੰਘ ਤੇਹਾਂਗ ਹਲਕਾ ਫਿਲੌਰ, ਅਵਤਾਰ ਸਿੰਘ ਕਲੇਰ ਤੇ ਸੁਰਜੀਤ ਸਿੰਘ ਬੱਸੀ ਹਲਕਾ ਨਕੋਦਰ, ਸੁਖਦੇਵ ਸਿੰਘ ਅਤੇ ਬਲਵਿੰਦਰ ਸਿੰਘ ਹਲਕਾ ਸ਼ਾਹਕੋਟ, ਗੁਰਮੀਤ ਸਿੰਘ ਦਾਦੂਵਾਲ ਅਤੇ ਪਰਮਜੀਤ ਸਿੰਘ ਰੇੜੂ ਹਲਕਾ ਕਰਤਾਰਪੁਰ, ਪਵਨ ਕੁਮਾਰ ਟੀਨੂ, ਭਜਨ ਲਾਲ ਚੋਪੜਾ, ਅਮਰਜੀਤ ਸਿੰਘ ਕਿਸ਼ਨਪੁਰਾ ਤੇ ਗੁਰਦੇਵ ਸਿੰਘ ਭਾਟੀਆ ਹਲਕਾ ਜਲੰਧਰ ਪੱਛਮੀ, ਸੁਰੇਸ਼ ਸਹਿਗਲ, ਜਸਬੀਰ ਸਿੰਘ ਦਕੋਹਾ ਅਤੇ ਸੁਖਮਿੰਦਰ ਸਿੰਘ ਰਾਜਪਾਲ ਹਲਕਾ ਜਲੰਧਰ ਸੈਂਟਰਲ, ਜਥੇ. ਕੁਲਵੰਤ ਸਿੰਘ ਮੰਨਣ, ਮਨਿੰਦਰਪਾਲ ਸਿੰਘ ਗੁੰਬਰ ਅਤੇ ਸਤਿੰਦਰ ਸਿੰਘ ਪੀਤਾ ਹਲਕਾ ਜਲੰਧਰ ਉੱਤਰੀ, ਜਥੇ. ਹਰਨਾਮ ਸਿੰਘ ਅਲਾਵਲਪੁਰ ਅਤੇ ਜਥੇ. ਗੁਰਦਿਆਲ ਸਿੰਘ ਨਿੱਜਰ ਹਲਕਾ ਆਦਮਪੁਰ, ਗੁਰਿੰਦਰਜੀਤ ਸਿੰਘ ਭੁੱਲਰ ਅਤੇ ਪ੍ਰੋਫੇਸਰ ਜਸਵੰਤ ਸਿੰਘ ਹਲਕਾ ਭੁਲੱਥ, ਸਰਵਣ ਸਿੰਘ ਕੁਲਾਰ, ਸੁਰਜੀਤ ਸਿੰਘ ਢਿੱਲੋਂ ਅਤੇ ਕੁਲਦੀਪ ਸਿੰਘ ਫੁੱਲੇ ਹਲਕਾ ਸੁਲਤਾਨਪੁਰ ਲੋਧੀ, ਡਾ. ਅਮਰਜੀਤ ਸਿੰਘ ਥਿੰਦ ਅਤੇ ਐੱਚ.ਐਸ. ਵਾਲੀਆ ਹਲਕਾ ਫਗਵਾੜਾ, ਪਲਵਿੰਦਰ ਸਿੰਘ ਬਾਲੀ ਅਤੇ ਜਸਮੇਲ ਸਿੰਘ ਬੋਂਦਲੀ ਹਲਕਾ ਸਮਰਾਲਾ, ਰਛਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਢਿੱਲੋਂ ਹਲਕਾ ਸਾਹਨੇਵਾਲ, ਗੁਰਚਰਨ ਸਿੰਘ ਗਰੇਵਾਲ ਹਲਕਾ ਪਾਇਲ, ਮੋਹਿਤ ਗੁਪਤਾ, ਜਗਸੀਰ ਸਿੰਘ ਕਲਿਆਣ ਅਤੇ ਹਰਪਾਲ ਸਿੰਘ ਢਿੱਲੋਂ ਹਲਕਾ ਮਾਨਸਾ, ਜਤਿੰਦਰ ਸਿੰਘ ਸੋਢੀ ਅਤੇ ਮੇਵਾ ਸਿੰਘ ਹਲਕਾ ਸਰਦੂਲਗੜ੍ਹ, ਮੋਹਨ ਸਿੰਘ ਬੰਗੀ, ਗੁਰਪ੍ਰੀਤ ਸਿੰਘ ਝੱਬਰ ਗੁਰਪ੍ਰੀਤ ਸਿੰਘ ਚਾਹਲ ਹਲਕਾ ਬੁਢਲਾਡਾ, ਸੰਨੀ ਗਿੱਲ, ਰਣਧੀਰ ਸਿੰਘ ਚੂਹੜਚੱਕ ਅਤੇ ਖਾਨਮੁੱਖ ਭਾਰਤੀ ਹਲਕਾ ਨਿਹਾਲ ਸਿੰਘ ਵਾਲਾ, ਬਲਤੇਜ ਸਿੰਘ ਲੰਗੇਆਣਾ, ਸੁਖਚਰਨ ਸਿੰਘ ਹਲਕਾ ਬਾਘਾਪੁਰਾਣਾ, ਬਾਲਕਿ੍ਰਸ਼ਨ ਬਾਲੀ, ਰੱਬਦੀਪ ਸਿੰਘ ਸੰਘਾ, ਗਵਰਧਨ ਲਾਲ ਪੋਪਲੀ ਹਲਕਾ ਮੋਗਾ, ਸੁਖਵਿੰਦਰ ਸਿੰਘ ਦਾਤੇਵਾਲ ਅਤੇ ਗੁਰਦੇਵ ਸਿੰਘ ਭੋਲਾ ਹਲਕਾ ਧਰਮਕੋਟ, ਭੁਪਿੰਦਰ ਸਿੰਘ ਸੈਣੀ, ਜਸਪਾਲ ਸਿੰਘ ਸਰਪੰਚ, ਰਜਿੰਦਰ ਸਿੰਘ ਸੈਣੀ ਅਤੇ ਮਨਜੀਤ ਸਿੰਘ ਹਲਕਾ ਡੇਰਾ ਬੱਸੀ, ਮਨਜੀਤ ਸਿੰਘ ਮੁਧੋਂ ਅਤੇ ਮੇਜਰ ਸਿੰਘ ਸੰਗਤਪੁਰਾ ਹਲਕਾ ਖਰੜ, ਕੰਵਲਜੀਤ ਸਿੰਘ ਰੂਬੀ, ਬੀਬੀ ਪਰਮਜੀਤ ਕੌਰ ਲਾਂਡਰਾ ਅਤੇ ਬੀਬੀ ਕੁਲਦੀਪ ਕੌਰ ਕੰਗ ਹਲਕਾ ਮੋਹਾਲੀ, ਜੱਥੇ. ਸਰੂਪ ਸਿੰਘ ਅਤੇ ਸੁਖਵਿੰਦਰ ਸਿੰਘ ਭੁੱਲਰ ਹਲਕਾ ਮਲੋਟ, ਹੀਰਾ ਸਿੰਘ ਚੜੇਵਾਨ ਅਤੇ ਹਰਪਾਲ ਸਿੰਘ ਬੇਦੀ ਹਲਕਾ ਮੁਕਤਸਰ ਸਾਹਿਬ, ਸੁਖਦੀਪ ਸਿੰਘ ਸੁਕਾਰ ਅਤੇ ਸੋਹਨ ਲਾਲ ਢਾਂਡਾ ਹਲਕਾ ਬੰਗਾ, ਸੁਨੀਤਾ ਚੌਧਰੀ, ਹਰਬੰਸ ਸਿੰਘ ਅੜਿੱਕਾ ਅਤੇ ਰਮਨਦੀਪ ਸਿੰਘ ਥਿਆੜਾ ਹਲਕਾ ਨਵਾਂਸ਼ਹਿਰ, ਬੁੱਧ ਸਿੰਘ ਬਲਾਕੀਪੁਰ, ਜੋਗਿੰਦਰ ਸਿੰਘ ਅਤੇ ਸਤਨਾਮ ਸਿੰਘ ਹਲਕਾ ਬਲਾਚੌਰ, ਅਸ਼ੋਕ ਸ਼ਰਮਾ ਅਤੇ ਸੁਰਿੰਦਰ ਸਿੰਘ ਮਿੰਟੂ ਹਲਕਾ ਪਠਾਨਕੋਟ, ਮਨਹੋਰ ਲਾਲ ਤੇ ਪਰਮਜੀਤ ਸਿੰਘ ਹਲਕਾ ਸੁਜਾਨਪੁਰ, ਹਰਦੀਪ ਸਿੰਘ ਸੈਣੀ ਤੇ ਗੁਰਿੰਦਰ ਸਿੰਘ ਗੋਗੀ ਹਲਕਾ ਰੋਪੜ, ਪਰਮਜੀਤ ਸਿੰਘ ਢਿੱਲੋਂ ਅਤੇ ਅਜਮੇਰ ਸਿੰਘ ਖੇੜਾ ਹਲਕਾ ਚਮਕੌਰ ਸਾਹਿਬ, ਰਜਿੰਦਰ ਦੀਪਾ, ਇੰਦਰਮੋਹਨ ਸਿੰਘ ਲਖਮੀਰਵਾਲਾ, ਗੁਰਪ੍ਰੀਤ ਸਿੰਘ ਲਖਮੀਰਵਾਲਾ ਤੇ ਖੁਸ਼ਪਾਲ ਸਿੰਘ ਬੀਰ ਕਲਾਂ ਹਲਕਾ ਸੁਨਾਮ, ਤਜਿੰਦਰ ਸਿੰਘ ਸੰਘਰੇੜੀ, ਬੀਬੀ ਪਰਮਜੀਤ ਕੌਰ ਵਿਰਕ ਅਤੇ ਇਕਬਾਲ ਸਿੰਘ ਪੂਨੀਆ ਹਲਕਾ ਸੰਗਰੂਰ, ਤੇਜਾ ਸਿੰਘ ਕਮਾਲਪੁਰ ਅਤੇ ਹਰਪਾਲ ਸਿੰਘ ਖਡਿਆਲ ਹਲਕਾ ਦਿੜ੍ਹਬਾ, ਭੁਪਿੰਦਰ ਸਿੰਘ ਭਲਵਾਨ ਅਤੇ ਸ਼ੇਰ ਸਿੰਘ ਬੱਲੇਵਾਲ ਹਲਕਾ ਅਮਰਗੜ੍ਹ ਤੋਂ ਹਲਕਾਵਾਰ ਅਬਜਰਵਰ ਹੋਣਗੇ। ਅੱਜ ਦੀ ਜਾਰੀ ਲਿਸਟ ‘ਚ 64 ਹਲਕਿਆਂ ਦਾ ਐਲਾਨ ਕਰ ਦਿੱਤਾ ਹੈ, ਬਾਕੀ ਰਹਿੰਦੇ ਹਲਕਿਆਂ ਦਾ ਐਲਾਨ ਜਲਦ ਕੀਤਾ ਜਾਵੇਗਾ।

Related Articles

Leave a Comment