Home ਪੰਜਾਬ ਕੌਮਾਂਤਰੀ ਡਾਕਟਰ ਦਿਹਾੜੇ ਨੂੰ ਸਮਰਪਿਤ ਅਲਾਇੰਸ ਇੰਟਰਨੈਸ਼ਨਲ ਕਲੱਬ ਵੱਲੋਂ ਡਾ ਸੁਸ਼ੀਲ ਪਾਠਕ ਸਨਮਾਨਿਤ

ਕੌਮਾਂਤਰੀ ਡਾਕਟਰ ਦਿਹਾੜੇ ਨੂੰ ਸਮਰਪਿਤ ਅਲਾਇੰਸ ਇੰਟਰਨੈਸ਼ਨਲ ਕਲੱਬ ਵੱਲੋਂ ਡਾ ਸੁਸ਼ੀਲ ਪਾਠਕ ਸਨਮਾਨਿਤ

by Rakha Prabh
25 views

ਜ਼ੀਰਾ/ ਫਿਰੋਜ਼ਪੁਰ 3 ਜੁਲਾਈ ( ਗੁਰਪ੍ਰੀਤ ਸਿੰਘ ਸਿੱਧੂ )

ਕੌਮਾਂਤਰੀ ਡਾਕਟਰ ਦਿਹਾੜੇ ਨੂੰ ਸਮਰਪਿਤ ਅਲਾਇੰਸ ਕਲੱਬ ਇੰਟਰਨੈਸ਼ਨਲ ਕਲੱਬ ਜ਼ੀਰਾ ਵੱਲੋਂ ਰਿਜਨਲ ਚੇਅਰਮੈਨ ਸਤਿੰਦਰ ਸਚਦੇਵਾ ਅਤੇ ਪ੍ਰਧਾਨ ਵਿਜੈ ਮੌਂਗਾ ਦੀ ਪ੍ਰਧਾਨਗੀ ਹੇਠ 7 ਡਾਕਟਰਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਸਮੂਹ ਆਗੂਆਂ ਵੱਲੋਂ ਡਾ ਡਾ ਸੁਸ਼ੀਲ ਪਾਠਕ,ਨੂੰ ਉਨ੍ਹਾਂ ਦੇ ਕਲਿਨਕ ਤੇ ਜਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਵਿੱਚ ਗੁਰਬਖਸ਼ ਸਿੰਘ ਵਿੱਜ ਚੇਅਰਮੈਨ, ਜ਼ਿਲ੍ਹਾ ਚੇਅਰਮੈਨ ਸੁਖਦੇਵ ਬਿੱਟੂ ਵਿੱਜ , ਜ਼ਿਲ੍ਹਾ ਚੇਅਰਮੈਨ ਚਰਨਪ੍ਰੀਤ ਸਿੰਘ੍ ਸੋਨੂੰ, ਮਹਿੰਦਰ ਪਾਲ ਚੇਅਰਮੈਨ ਬਲੱਡ ਡੋਨੇਸ਼ਨ, ਸਤੀਸ਼ ਜੁਨੇਜਾ ਵਾਈਸ ਪ੍ਰਧਾਨ ਸੋਨੂ ਗੁਜਰਾਲ, ਪ੍ਰੀਤਪਾਲ ਸਿੰਘ ਲੱਕੀ ਅਹੂਜਾ, ਆਦਿ ਹਾਜ਼ਰ ਸਨ।

Related Articles

Leave a Comment