Home » ਬਾਲ – ਕਵਿਤਾ : ਚੀਕੂ ਖਾਉ

ਬਾਲ – ਕਵਿਤਾ : ਚੀਕੂ ਖਾਉ

by Rakha Prabh
213 views

ਚੀਕੂ ਖਾਉ , ਚੀਕੂ ਖਾਉ ,
ਸਿਹਤ ਆਪਣੀ ਤੰਦਰੁਸਤ ਬਣਾਓ ,
ਮਿੱਠਾ – ਮਿੱਠਾ ਚੀਕੂ ਖਾਉ ,
ਨਾਲ਼ੇ ਮਿੱਠਾ ਬੋਲੀ ਜਾਓ ,
ਸ਼ੂਗਰ ਵਾਲੇ ਦੂਰ ਰਹੋ ,
ਬਾਕੀ ਸਾਰੇ ਰੱਜ ਕੇ ਖਾਓ ,
ਮੈਂ ਵੀ ਖਾਂਦਾ ਤੁਸੀਂ ਵੀ ਖਾਓ ,
ਸਿਹਤ ਆਪਣੀ ਖ਼ੂਬ ਬਣਾਓ ,
ਚੀਕੂ – ਖਾਉ , ਚੀਕੂ ਖਾਉ ,
ਮਿੱਠਾ – ਮਿੱਠਾ ਚੀਕੂ ਖਾਉ। ”

ਅਦਿੱਤਿਆਪ੍ਰੀਤ ਸਿੰਘ , ਜਮਾਤ : ਤੀਸਰੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ,
ਸਿੱਖਿਆ ਬਲਾਕ : ਸ੍ਰੀ ਅਨੰਦਪੁਰ ਸਾਹਿਬ ,
ਜ਼ਿਲ੍ਹਾ : ਰੂਪਨਗਰ ( ਪੰਜਾਬ )
ਗਾਈਡ ਅਧਿਆਪਕ : ਮਾਸਟਰ ਸੰਜੀਵ ਧਰਮਾਣੀ

Related Articles

Leave a Comment