Home » ਬਾਲ – ਕਵਿਤਾ : ਮੇਰੀ ਸਾਈਕਲ

ਬਾਲ – ਕਵਿਤਾ : ਮੇਰੀ ਸਾਈਕਲ

by Rakha Prabh
162 views

ਮੇਰੀ ਸਾਈਕਲ
ਮੇਰੀ ਸਾਈਕਲ , ਮੇਰੀ ਸਾਈਕਲ ,
ਉਸ ਦਾ ਰੰਗ ਲਾਲ ਹੈ ,
ਸਾਰੇ ਪੁੱਛਦੇ ਮੈਨੂੰ ‘ਕੀ ਹਾਲ – ਚਾਲ ਹੈ ‘ ?
ਮੈਂ ਉਸ ਦੇ ਉੱਤੇ ਬਹਿੰਦਾ ਹਾਂ ,
ਰੋਜ਼ ਗੇੜੀਆਂ ਲਗਾਉਂਦਾ ਹਾਂ ,
ਮੈਂ ਉਸ ਨੂੰ ਸਕੂਲ ਲੈ ਕੇ ਜਾਂਦਾ ਹਾਂ ,
ਸਾਈਕਲ ਨੂੰ ਖ਼ੂਬ ਭਜਾਉਂਦਾ ਹਾਂ ।

ਆਦਿੱਤਿਆਪ੍ਰੀਤ ਸਿੰਘ ,
ਜਮਾਤ : ਤੀਸਰੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ,
ਸਿੱਖਿਆ ਬਲਾਕ : ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ : ਰੂਪਨਗਰ ( ਪੰਜਾਬ )

Related Articles

Leave a Comment