ਭੋਗਪੁਰ 8 ਜੂਨ ( Sk-ਜੰਡੀਰ ) ਪਿੰਡ ਦਰਾਵਾਂ ਵਿਖੇ ਸ੍ਰੀ 108 ਸੁਆਮੀ ਸਰਵਣ ਦਾਸ ਦੀ ਬਰਸੀ ਮੌਕੇ ਜੀਤ ਲਾਲ ਭੱਟੀ ਹਲਕਾ ਇੰਚਾਰਜ ਆਦਮਪੁਰ ਅਤੇ ਉਨ੍ਹਾਂ ਦੇ ਨਾਲ ਹੋਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਹਾਜਰੀ ਲਗਾਈ ਗਈ, ਹਲਕਾ ਇੰਚਾਰਜ ਜੀਤ ਲਾਲ ਭੱਟੀ ਨੇ ਸੰਤ ਨਿਰੰਜਨ ਦਾਸ ਜੀ (ਗੱਦੀਨਸ਼ੀਨ ਡੇਰਾ ਸੱਚਖੰਡ ਬੱਲਾਂ) ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਭੁਪਿੰਦਰ ਸਿੰਘ ਦੇਵ ਮਨੀ ਬਲਾਕ ਪ੍ਰਧਾਨ, ਪਰਦੀਪ ਸਿੰਘ ਬਲਾਕ ਪ੍ਰਧਾਨ, ਮੰਗਾ ਰਾਮ ਸਰਕਲ ਇੰਚਾਰਜ, ਅਜੇ ਕੁਮਾਰ ਸਰਕਲ ਇੰਚਾਰਜ, ਕਮਲਜੀਤ ਸਰਕਲ ਇੰਚਾਰਜ, ਪਰਮਿੰਦਰ ਪੰਮਾ ਸਰਕਲ ਇੰਚਾਰਜ , ਰਣਜੀਤ ਸਿੰਘ ਸਰਕਲ ਇੰਚਾਰਜ ,ਪ੍ਰਦੀਪ ਸਿੰਘ, ਸਤਨਾਮ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ
ਆਪ ਆਗੂਆਂ ਨੇ ਸਵਾਮੀ ਸਰਵਣ ਦਾਸ ਜੀ ਦੀ ਬਰਸੀ ਮੌਕੇ ਹਾਜ਼ਰੀ ਭਰੀ
previous post