Home » ਡਿਪਟੀ ਡਾਇਰੈਕਟਰ ਵਲੋਂ ਡਾ ਵਿਜੈ ਬੈਂਸ ਵਲੋਂ ਪਲਸ ਪੋਲੀਓ ਮੁਹਿੰਮ ਦੀ ਕੀਤੀ ਮੋਨਿਟਰਿੰਗ/ਚੈਕਿੰਗ

ਡਿਪਟੀ ਡਾਇਰੈਕਟਰ ਵਲੋਂ ਡਾ ਵਿਜੈ ਬੈਂਸ ਵਲੋਂ ਪਲਸ ਪੋਲੀਓ ਮੁਹਿੰਮ ਦੀ ਕੀਤੀ ਮੋਨਿਟਰਿੰਗ/ਚੈਕਿੰਗ

ਡਿਪਟੀ ਡਾਇਰੈਕਟਰ ਵਲੋਂ ਡਾ ਵਿਜੈ ਬੈਂਸ ਵਲੋਂ ਪਲਸ ਪੋਲੀਓ ਮੁਹਿੰਮ ਦੀ ਕੀਤੀ ਮੋਨਿਟਰਿੰਗ/ਚੈਕਿੰਗ

by Rakha Prabh
34 views

ਡਿਪਟੀ ਡਾਇਰੈਕਟਰ ਵਲੋਂ ਡਾ ਵਿਜੈ ਬੈਂਸ ਵਲੋਂ ਪਲਸ ਪੋਲੀਓ ਮੁਹਿੰਮ ਦੀ ਕੀਤੀ ਮੋਨਿਟਰਿੰਗ/ਚੈਕਿੰਗ

ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ ) ਪਲਸ ਪੋਲੀਓ ਮੁਹਿੰਮ ਦੇ ਦੂਸਰੇ ਦਿਨ ਦੇ ਮੌਕੇ, ਸਿਹਤ ਵਿਭਾਗ ਦੀ ਕਾਰਗੁਜਾਰੀ ਦੀ ਜਾਂਚ ਕਰਨ ਲਈ ਸਟੇਟ ਪੱਧਰ ਤੋਂ ਆਏ ਡਿਪਟੀ ਡਾਇਰੈਕਟਰ ਵਲੋਂ ਡਾ ਵਿਜੈ ਬੈਂਸ ਵਲੋਂ ਪਲਸ ਪੋਲੀਓ ਟੀਮਾਂ ਦੀ ਮੋਨਿਟਰਿੰਗ/ਚੈਕਿੰਗ ਕੀਤੀ ਗਈ। ਜਿਸ ਦੌਰਾਨ ਉਹਨਾਂ ਵਲੋਂ ਜਿਲੇ੍ ਭਰ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਚੈਕਿੰਗ ਕੀਤੀ, ਜਿਨਾ੍ ਵਿਚ ਵੇਰਕਾ, ਵੱਲਾ, ਦਾਣਾਂ ਮੰਡੀ, ਭਗਤਾਂਵਾਲਾ, ਬੰਗਲਾ ਬਸਤੀ ਅਤੇ ਸੱਕਤਰੀ ਬਾਗ ਦੇ ਇਲਾਕਿਆਂ ਵਿਚ ਜਾ ਕੇ ਜਾਂਚ ਕੀਤੀ ਅਤੇ ਸਿਹਤ ਵਿਭਾਗ ਅੰਮ੍ਰਿਤਸਰ ਦੀ ਕਾਰਗੁਜਾਰੀ ਤੇ ਤੱਸਲੀ ਪ੍ਰਗਟ ਕੀਤੀ। ਇਸ ਉਪੰਰਤ ਉਹਨਾਂ ਵਲੋਂ ਦਫਤਰ ਸਿਵਲ ਸਰਜਨ ਵਿਖੇ ਸਮੂਹ ਪ੍ਰੋਗਰਾਮ ਅਧਿਕਾਰੀਆਂ, ਨੋਡਲ ਅਫਸਰਾਂ ਅਤੇ ਸੁਪਰਵਾਈਜਰਾਂ ਨਾਲ ਮੀਟਿੰਗ ਵੀ ਕੀਤੀ। ਇਸ ਅਵਸਰ ਤੇ ਜਿਲਾ੍ ਟੀਕਾਕਰਨ ਅਫਸਰ ਡਾ ਕੰਵਲਜੀਤ ਸਿੰਘ, ਜਿਲਾ੍ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ ਅਤੇ ਜਿਲਾ੍ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਹਾਜਰ ਸਨ।

Related Articles

Leave a Comment