Home » ਐਨ ਐਸ਼ ਕਿਓੂ ਐਫ ਯੂਨੀਅਨ ਕਮੇਟੀ ਨਹੀ ਕਰੇਗੀ 2 ਜੂਨ ਨੂੰ ਸੰਗਰੂਰ ਵਿਖੇ ਸਰਕਾਰ ਵਿਰੁੱਧ ਕੋਈ ਰੈਲੀ : ਕਮੇਟੀ ਆਗੂ

ਐਨ ਐਸ਼ ਕਿਓੂ ਐਫ ਯੂਨੀਅਨ ਕਮੇਟੀ ਨਹੀ ਕਰੇਗੀ 2 ਜੂਨ ਨੂੰ ਸੰਗਰੂਰ ਵਿਖੇ ਸਰਕਾਰ ਵਿਰੁੱਧ ਕੋਈ ਰੈਲੀ : ਕਮੇਟੀ ਆਗੂ

ਐਨ ਐਸ਼ ਕਿਓੂ ਐਫ ਯੂਨੀਅਨ ਕਮੇਟੀ ਨਹੀ ਕਰੇਗੀ 2 ਜੂਨ ਨੂੰ ਸੰਗਰੂਰ ਵਿਖੇ ਸਰਕਾਰ ਵਿਰੁੱਧ ਕੋਈ ਰੈਲੀ : ਕਮੇਟੀ ਆਗੂ

by Rakha Prabh
176 views

ਐਨ ਐਸ਼ ਕਿਓੂ ਐਫ ਯੂਨੀਅਨ ਕਮੇਟੀ ਨਹੀ ਕਰੇਗੀ 2 ਜੂਨ ਨੂੰ ਸੰਗਰੂਰ ਵਿਖੇ ਸਰਕਾਰ ਵਿਰੁੱਧ ਕੋਈ ਰੈਲੀ : ਕਮੇਟੀ ਆਗੂ

ਅੰਮ੍ਰਿਤਸਰ ( ਗਰਮੀ ਤ ਸਿੰਘ ਰਾਜਾ ਐਨ ਐਸ ਕਿਓੂ ਐਫ ਵੋਕੇਸ਼ਨਲ ਅਧਿਆਪਕ ਯੂਨੀਅਨ ਕਮੇਟੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਦੱਸਿਆ ਕਿ 2 ਜੂਨ ਨੂੰ ਅਸੀ ਕੋਈ ਰੈਲੀ ਜਾਂ ਰੋਸ ਪ੍ਰਦਸਨ ਨਹੀ ਕਰ ਰਹੇ ਕਿਓੁਕਿ ਪਿਛਲੇ ਹਫਤੀ ਸਾਡੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵਧੀਆ ਮੀਟਿੰਗ ਹੋਈ ਹੈ॥ ਇਸ ਤੋਂ ਇਲਾਵਾ ਪਿਛਲੇ ਦੋ ਹਫ਼ਤਿਆਂ ਚ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ,ਮਾਨਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨਾਲ ਮੀਟਿੰਗ ਕੀਤੀ ਤੇ ਸਾਨੂੰ ਮਾਨਯੋਗ ਸਿੱਖਿਆ ਮੰਤਰੀ ਜੀ ਦੀ ਬਦੌਲਤ ਦੋ ਤੋਹਫ਼ੇ ਵੀ ਮਿਲੇ ॥ ਮੈਂਬਰਾਂ ਨੇ ਦੱਸਿਆ ਕਿ 2 ਜੂਨ ਨੂੰ DGSE ਸਾਬ ਛੁੱਟੀ ਤੋਂ ਵਾਪਿਸ ਆ ਰਹੇ ਹਨ ਤੇ ਓੁਮੀਦ ਹੈ ਕਿ ਸਾਡੇ ਜਲਦ ਪੱਤਰ ਜਾਰੀ ਹੋਣਗੇ ॥ ਮੈਂਬਰਾਂ ਨੇ ਦੱਸਿਆ ਸਾਨੂੰ ਪਤਾ ਚੱਲਿਆ ਕਿ ਜੁਲਾਈ ਚ ਪੈਸੇ ਦੇ ਗ਼ਬਨ ਕਾਰਨ ਯੂਨੀਅਨ ਚੋ ਬਰਖਾਸਤ ਕੀਤੇ 15-20 ਸਾਥੀ ਸੰਗਰੂਰ ਚ ਰੈਲੀ ਬਾਰੇ ਅਫ਼ਵਾਹਾਂ ਫੈਲਾ ਰਹੇ ਜਦਕਿ ਅਸੀ ਸਰਕਾਰ ਵਿਰੁੱਧ ਰੈਲੀ ਨਹੀ ਕਰ ਰਹੇ ਕਿਓੁਕਿ ਮੁੱਖ ਮੰਤਰੀ ਭਗਵੰਤ ਮਾਨ ਸਾਬ ਜੀ ਦੀ ਬਦੌਲਤ ਸਾਨੂੰ ਬੈਂਸ ਸਾਬ ਨੇ ਮੈਡੀਕਲ ਛੁੱਟੀਆਂ ਤੇ ਤਨਖਾਹ ਵਾਧਾ ਬਾਰੇ ਹਾਂ ਪੱਖੀ ਹੁੰਗਾਰਾ ਦਿੱਤਾ ਹੈ॥

Related Articles

Leave a Comment