ਭੋਗਪੁਰ 25 ਜੂਨ ( ਜੰਡੀਰ) ਹਲਕਾ ਆਦਮਪੁਰ ਦੇ ਭੋਗਪੁਰ ਚ ਛੁੱਟੀਆਂ ਨੂੰ ਲੈ ਕੇ ਮਾਰਕੀਟ ਪ੍ਰਬੰਧਕਾਂ ਵੱਲੋਂ ਦੋ ਦਿਨ ਦੁਕਾਨਾ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ,ਕੁਝ ਕੁ ਦੁਕਾਨਾਂ ਛੱਡ ਕੇ ਮੁਕੰਮਲ ਤੌਰ ਤੇ ਦੁਕਾਨਾਂ ਬੰਦ ਰਹੀਆਂ,ਲਾਗਲੇ ਪਿੰਡਾਂ ਦੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਕਿਉਂਕਿ ਖਰੀਦਦਾਰੀ ਕਰਨ ਆਏ ਲੋਕ ਖਾਲੀ ਪਿੰਡਾਂ ਨੂੰ ਵਾਪਸ ਪ੍ਰਤੇ ਸਨ,ਪਰ ਪ੍ਰਬੰਧਕਾਂ ਵੱਲੋਂ ਪਹਿਲੇ ਹੀ ਲੋਕਾਂ ਨੂੰ ਅਪੀਲ ਕਰ ਦਿੱਤੀ ਗਈ ਸੀ,ਕੇ 2 ਦਿੰਨ ਬਜਾਰ ਬੰਦ ਰਹਿਣਗੇ,ਭੋਗਪੁਰ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰਹਿਣਾ ਇਸ ਗੱਲ ਦੀ ਗਵਾਹੀ ਭਰਦਾ ਹੈ, ਕਿ ਭੋਗਪੁਰ ਸ਼ਹਿਰ ਏਕਤਾ ਅਤੇ ਪਿਆਰ ਦਾ ਅਨਮੋਲ ਮੰਦਰ ਹੈ ਆਪਸੀ ਭਾਈਚਾਰਾ ਕਾਇਮ ਰੱਖਦਾ ਹੈ
ਦੋ ਦਿੰਨ ਭੋਗਪੁਰ ਮੁਕੰਮਲ ਤੌਰ ਤੇ ਬੰਦ ਰਿਹਾ
previous post