Home » ਦਿੱਲੀ ਦੇ ਪੈਟਰੋਲ ਪੰਪ 29 ਅਕਤੂਬਰ ਤੋਂ ਪ੍ਰਦੂਸਣ ਸਰਟੀਫਿਕੇਟ ਤੋਂ ਬਿਨਾਂ ਨਹੀਂ ਦੇਣਗੇ ਪੈਟਰੋਲ

ਦਿੱਲੀ ਦੇ ਪੈਟਰੋਲ ਪੰਪ 29 ਅਕਤੂਬਰ ਤੋਂ ਪ੍ਰਦੂਸਣ ਸਰਟੀਫਿਕੇਟ ਤੋਂ ਬਿਨਾਂ ਨਹੀਂ ਦੇਣਗੇ ਪੈਟਰੋਲ

by Rakha Prabh
110 views

ਦਿੱਲੀ ਦੇ ਪੈਟਰੋਲ ਪੰਪ 29 ਅਕਤੂਬਰ ਤੋਂ ਪ੍ਰਦੂਸਣ ਸਰਟੀਫਿਕੇਟ ਤੋਂ ਬਿਨਾਂ ਨਹੀਂ ਦੇਣਗੇ ਪੈਟਰੋਲ
ਨਵੀਂ ਦਿੱਲੀ, 1 ਅਕਤੂਬਰ : ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਮੱਦੇਨਜਰ ਦਿੱਲੀ ਦੇ ਪੈਟਰੋਲ ਪੰਪ 29 ਅਕਤੂਬਰ ਤੋਂ ‘ਪ੍ਰਦੂਸਣ ਅੰਡਰ ਕੰਟਰੋਲ‘ ਸਰਟੀਫਿਕੇਟ ਤੋਂ ਬਿਨਾਂ ਪੈਟਰੋਲ ਨਹੀਂ ਦੇਣਗੇ।

 

ਉਨ੍ਹਾਂ ਕਿਹਾ ਕਿ ਅੱਜ ਤੋਂ ਦਿੱਲੀ ’ਚ ਗ੍ਰੇਡਡ ਰਿਸਪਾਂਸ ਐਕਸਨ ਪਲਾਨ (ਜੀ.ਆਰ.ਏ.ਪੀ.) ਲਾਗੂ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ’ਚ ਜੀ.ਆਰ.ਏ.ਪੀ. ਨੂੰ ਰਾਸਟਰੀ ਰਾਜਧਾਨੀ ’ਚ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ।

Related Articles

Leave a Comment