Home » ਪਿੰਡ ਖੰਡੂਰ ਕੋਆਪ੍ਰਟਿਵ ਸੁਸਾਇਟੀ ਦੀ ਸਰਬਸੰਮਤੀ ਨਾਲ ਹੋਈ ਚੋਣ। ਮਨਿੰਦਰ ਸਿੰਘ ਪ੍ਰਧਾਨ ਚੁਣੇ ਗਏ।

ਪਿੰਡ ਖੰਡੂਰ ਕੋਆਪ੍ਰਟਿਵ ਸੁਸਾਇਟੀ ਦੀ ਸਰਬਸੰਮਤੀ ਨਾਲ ਹੋਈ ਚੋਣ। ਮਨਿੰਦਰ ਸਿੰਘ ਪ੍ਰਧਾਨ ਚੁਣੇ ਗਏ।

by Rakha Prabh
13 views

ਮੱਖੂ/ਫਿਰੋਜ਼ਪੁਰ 12 ਸਤੰਬਰ (ਮੰਗਲ ਸਿੰਘ ਮੱਖੂ

) ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਖੰਡੂਰ ਵਿਖੇ ਦੀ ਕੋਆਪ੍ਰਟਿਵ ਸੁਸਾਇਟੀ ਖੰਡੂਰ ਦੀ ਅਗਜ਼ੇਕਟਿਵ ਕਮੇਟੀ ਦੀ ਚੋਣ ਨਰੇਸ਼ ਕਟਾਰੀਆਂ ਹਲਕਾ ਵਿਧਾਇਕ ਜ਼ੀਰਾ ਦੀ ਦੇਖ ਰੇਖ ਹੇਠ ਅਤੇ ਆਮ ਆਦਮੀ ਪਾਰਟੀ ਯੂਥ ਦੇ ਆਗੂ ਸ਼ੰਕਰ ਕਟਾਰੀਆਂ ਦੀ ਅਗਵਾਈ ਵਿੱਚ ਵਿੱਚ ਸਰਬਸੰਮਤੀ ਨਾਲ ਹੋਈ। ਜਿਸ ਦੋਰਾਨ ਮਨਜਿੰਦਰ ਸਿੰਘ ਪ੍ਰਧਾਨ ਚੁਣਿਆ ਗਿਆ ਅਤੇ ਵਿਰਸਾ ਸਿੰਘ,ਦਰਬਾਰਾ ਸਿੰਘ, ਗੁਰਮੀਤ ਸਿੰਘ ਅਗਜੇਕਟਿਵ ਮੈਂਬਰ ਚੁਣੇ ਗਏ। ਇਸ ਮੌਕੇ ਮਨਜਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਕਰ ਰਹੇ ਨਰੇਸ਼ ਕਟਾਰੀਆਂ ਹਲਕਾ ਵਿਧਾਇਕ ਅਤੇ ਆਪ ਦੇ ਯੂਥ ਆਗੂ ਸ਼ੰਕਰ ਕਟਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਸ਼ੰਕਰ ਕਟਾਰੀਆਂ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਨਗੇ ਅਤੇ ਹਰ ਵਰਗ ਦੇ ਲੋਕਾਂ ਨੂੰ ਸਹਿਯੋਗ ਕਰਨਗੇ। ਇਸ ਮਮੌਕੇ ਪਰਮਜੀਤ ਸਿੰਘ, ਹਰਜਿੰਦਰ ਸਿੰਘ, ਰਘੁਬੀਰ ਸਿੰਘ, ਜਸਪਾਲ ਸਿੰਘ, ਬੂਟਾ ਸਿੰਘ, ਲਵਪ੍ਰੀਤ ਸਿੰਘ ,ਸ਼ਮਸ਼ੇਰ ਸਿੰਘ ,ਗੁਰਪ੍ਰੇਮ ਸਿੰਘ ,ਸਾਉਣ ਸਿੰਘ, ਦਰਸ਼ਨ ਸਿੰਘ, ਗੁਰਮੰਗਤ ਸਿੰਘ ਆਦਿ ਹਾਜਰ ਸਨ।

Related Articles

Leave a Comment