Home » ਅੰਮ੍ਰਿਤਸਰ ਵੇਰਕਾ ਬਾਈਪਾਸ ਬਣੇ ਹੋਟਲ ਗਰੀਨ ਵੁੱਡ, ਨੇੜੇ ਗੋਲਡਨ ਗੇਟ ਵਿੱਖੇ ਜਾਨੋ ਮਾਰਨ ਦੀ ਨਿਅਤ ਨਾਲ ਗੋਲੀਆਂ ਚਲਾਉਣ ਵਾਲੇ 03 ਕਾਬੂ।

ਅੰਮ੍ਰਿਤਸਰ ਵੇਰਕਾ ਬਾਈਪਾਸ ਬਣੇ ਹੋਟਲ ਗਰੀਨ ਵੁੱਡ, ਨੇੜੇ ਗੋਲਡਨ ਗੇਟ ਵਿੱਖੇ ਜਾਨੋ ਮਾਰਨ ਦੀ ਨਿਅਤ ਨਾਲ ਗੋਲੀਆਂ ਚਲਾਉਣ ਵਾਲੇ 03 ਕਾਬੂ।

ਅੰਮ੍ਰਿਤਸਰ ਵੇਰਕਾ ਬਾਈਪਾਸ ਬਣੇ ਹੋਟਲ ਗਰੀਨ ਵੁੱਡ, ਨੇੜੇ ਗੋਲਡਨ ਗੇਟ ਵਿੱਖੇ ਜਾਨੋ ਮਾਰਨ ਦੀ ਨਿਅਤ ਨਾਲ ਗੋਲੀਆਂ ਚਲਾਉਣ ਵਾਲੇ 03 ਕਾਬੂ।

by Rakha Prabh
63 views

ਅੰਮ੍ਰਿਤਸਰ ਵੇਰਕਾ ਬਾਈਪਾਸ ਬਣੇ ਹੋਟਲ ਗਰੀਨ ਵੁੱਡ, ਨੇੜੇ ਗੋਲਡਨ ਗੇਟ ਵਿੱਖੇ ਜਾਨੋ ਮਾਰਨ ਦੀ ਨਿਅਤ ਨਾਲ ਗੋਲੀਆਂ ਚਲਾਉਣ ਵਾਲੇ 03 ਕਾਬੂ।

ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ )

ਮੁੱਕਦਮਾ ਨੰਬਰ 118 ਮਿਤੀ 22-05-2023 ਜੁਰਮ: 307,336,34 IPC, 25/54/59 ਅਸਲ੍ਹਾਂ ਐਕਟ, ਥਾਣਾ ਮਕਬੂਲਪੁਰਾ, ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:- 1. ਕੁਨਾਲ ਮਹਾਜਨ ਉਰਫ ਕੇਸ਼ਵ। (ਗ੍ਰਿਫਤਾਰ ਮਿਤੀ 28-05-23)
2. ਭੁਪਿੰਦਰ ਸਿੰਘ ਉਰਫ ਲਾਡੀ (ਗ੍ਰਿਫਤਾਰ ਮਿਤੀ 28-05-23)
3. ਅਜੀਤ ਕੁਮਾਰ ਉਰਫ ਚੋੜਾ(ਗ੍ਰਿਫ਼ਤਾਰ ਮਿਤੀ 30-05-23)
4. ਸਿਮਰਨਜੀਤ ਸਿੰਘ ਉਫ਼ਰ ਜੁਝਾਰ  ਅੰਮ੍ਰਿਤਸਰ।
(ਗ੍ਰਿਫਤਾਰ ਮਿਤੀ 01-06-2023)
ਗ੍ਰਿਫ਼ਤਾਰ ਕਰਨਾ ਬਾਕੀ:- ਪ੍ਰਮਦਲੀਪ ਸਿੰਘ ਉਰਫ ਸੁਖਚੈਨ ਸਿੰਘ ਅਤੇ ਅੰਕੁਸ਼
ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-3 ਅਤੇ ਸ੍ਰੀ ਪ੍ਰਭਜੋਤ ਸਿੰਘ ਵਿਰਕ ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਸ੍ਰੀ ਗੁਰਿੰਦਰ ਸਿੰਘ ਨਾਗਰਾ, ਪੀ.ਪੀ.ਐਸ, ਏ.ਸੀ.ਪੀ ਡਿਟੇਕਟੀਵ, ਅੰਮ੍ਰਿਤਸਰ, ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਅਤੇ ਸ੍ਰੀ ਲਖਵਿੰਦਰ ਸਿੰਘ ਕਲੇਰ ਪੀ.ਪੀ.ਐਸ, ਏ.ਸੀ.ਪੀ ਈਸਟ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸ੍ਰੀ ਰਮਨਦੀਪ ਸਿੰਘ ਪੀ.ਪੀ.ਐਸ (ਅੰਡਰ ਟਰੇਨਿੰਗ), ਮੁੱਖ ਅਫਸਰ ਥਾਣਾ ਸਦਰ, ਅੰਮ੍ਰਿਤਸਰ ਅਤੇ ਇੰਸਪੈਕਟਰ ਅਮੋਲਕਦੀਪ ਸਿੰਘ, ਮੁੱਖ ਅਫ਼ਸਰ ਥਾਣਾਸ ਮਕਬੂਲਪੁਰਾ, ਅੰਮ੍ਰਿਤਸਰ ਅਤੇ ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਅੰਮ੍ਰਿਤਸਰ ਦੀ ਅਗਵਾਈ ਤੇ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀਆ ਨੂੰ ਕਾਬੂ ਕਰਨ ਵਿੱਚ ਸਲਫਤਾ ਹਾਸਲ ਕੀਤੀ ਹੈ।
ਇਹ ਮੁੱਕਦਮਾ ਮੁਦੱਈ ਰਵਨੀਤ ਸਿੰਘ ਉਰਫ ਸੋਨੂੰ ਮੋਟਾ ਵਾਸੀ ਰਾਮ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਦੇ ਬਿਆਨ ਤੇ ਦਰਜ਼ ਰਜਿਸਟਰ ਹੋਇਆ ਕਿ ਉਹ, ਮਿਤੀ 21-05-23 ਨੂੰ ਵਕਤ ਕਰੀਬ 11/11.30 ਵਜੇ ਰਾਤ ਆਪਣੇ ਦੋਸਤਾਂ ਨਾਲ ਅੰਮ੍ਰਿਤਸਰ ਵੇਰਕਾ ਬਾਈਪਾਸ ਬਣੇ ਹੋਟਲ ਗਰੀਨ ਵੁੱਡ, ਨੇੜੇ ਗੋਲਡਨ ਗੇਟ ਵਿੱਖੇ ਖਾਣਾ ਖਾਣ ਵਾਸਤੇ ਗਏ ਸਨ। ਜਦੋਂ ਉਹ, ਬਾਹਰ ਨਿਕਲੇ ਤਾਂ ਇੰਨੇ ਚਿਰ ਵਿੱਚ ਇੱਕ ਚਿੱਟੇ ਰੰਗ ਦੀ ਬਲੈਨੋ ਕਾਰ (ਜਿਸ ਵਿਚ 3/4 ਅਣ-ਪਛਾਤੇ ਵਿਅਕਤੀ ਬੈਠ ਸਨ) ਉਹਨਾਂ ਕੋਲ ਆ ਕੇ ਰੁੱਕ ਗਈ। ਇਸ ਕਾਰ ਬਲੈਨੋ ਵਿੱਚੋਂ 02 ਅਣ-ਪਛਾਤੇ ਵਿਅਕਤੀਆਂ ਹੱਥਾਂ ਵਿਚ ਪਿਸਤੋਲ ਫੜੇ ਹੋਏ ਸਨ ਤੇ ਉਹਨਾਂ ਨੇ ਗੱਡੀ ਵਿੱਚੋ ਉਤਰਦੇ ਹੀ ਮਾਰ ਦੇਣ ਦੀ ਨੀਯਤ ਨਾਲ ਮੁਦੱਈ ਤੇ ਉਸਦੇ ਸਾਥੀਆਂ ਵੱਲ ਫਾਇਰ ਕਰਨੇ ਸ਼ੁਰੂ ਕਰ ਦਿਤੇ ਤੇ ਬਾਅਦ ਵਿੱਚ ਇਹ ਦੋਵੇਂ ਵਿਅਕਤੀ ਬਲੈਨੋ ਕਾਰ ਵਿਚ ਬੈਠ ਕੇ ਮੋਕਾ ਤੋ ਵੱਲਾ ਵੇਰਕਾ ਬਾਈਪਾਸ ਸਾਇਡ ਵੱਲ ਚਲੇ ਗਏ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਹਰ ਪਹਿਲੂ ਤੋਂ ਤਫ਼ਤੀਸ਼ ਕਰਦੇ ਹੋਏ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀਆਂ 1) ਕੁਨਾਲ ਮਹਾਜਨ ਉਰਫ ਕੇਸ਼ਵ ਪੁੱਤਰ ਰਕੇਸ ਮਹਾਜ਼ਨ ਵਾਸੀ ਮਕਾਨ ਨੰਬਰ 102 ਸਿਵਾਲਾ ਭਾਇਆਂ ਥਾਣਾ ਏ -ਡਵੀਜ਼ਨ, ਅੰਮ੍ਰਿਤਸਰ ਅਤੇ 2) ਭੁਪਿੰਦਰ ਸਿੰਘ ਉਰਫ ਲਾਡੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਮਕਾਨ ਨੰਬਰ 2518, ਗਲੀ ਨੰਬਰ 5, ਸ਼ਰੀਫਪੁਰਾ, ਅੰਮ੍ਰਿਤਸਰ ਨੂੰ ਮਿਤੀ 28-05-2023 ਨੂੰ ਗ੍ਰਿਫ਼ਤਾਰ, 3) ਅਜੀਤ ਕੁਮਾਰ ਉਰਫ ਚੋੜਾ ਪੁੱਤਰ ਤੇਜਪਾਲ ਵਾਸੀ ਸਰਕਾਰੀ ਕਵਾਟਰ ਮਾਡਲ ਟਾਊਨ, ਥਾਣਾ ਸਿਵਲ ਲਾਈਨਜ਼, ਬਟਾਲਾ, ਜਿਲਾ ਗੁਰਦਾਸਪੁਰ ਨੂੰ ਮਿਤੀ 30-05-2023 ਨੂੰ ਗ੍ਰਿਫ਼ਤਾਰ ਅਤੇ 4) ਸਿਮਰਨਜੀਤ ਸਿੰਘ ਉਫ਼ਰ ਜੁਝਾਰ ਪੁੱਤਰ ਜਗਦੀਸ਼ ਸਿੰਘ ਵਾਸੀ ਮੋਹਕਪੁਰਾ, ਅੰਮ੍ਰਿਤਸਰ ਮਿਤੀ ਗ੍ਰਿਫਤਾਰ ਮਿਤੀ 01-06-2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕੀਤਾ ਗਿਆ ਹੈ। ਇਹ ਦੇ ਦੋ ਹੋਰ ਸਾਥੀਆਂ ਪ੍ਰਮਦਲੀਪ ਸਿੰਘ ਉਰਫ ਸੁਖਚੈਨ ਸਿੰਘ ਅਤੇ ਅੰਕੁਸ਼ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਤਫ਼ਤੀਸ਼ ਜਾਰੀ ਹੈ।
ਗ੍ਰਿਫ਼ਤਾਰ ਦੋਸ਼ੀ ਕੁਨਾਲ ਮਹਾਜਨ ਉਰਫ ਕੇਸ਼ਵ ਪਾਸੋਂ ਪੁੱਛਗਿੱਛ ਦੌਰਾਨ 1) ਮੁਕੱਦਮਾਂ ਨੰਬਰ 38 ਜੁਰਮ 03-02-2023 ਜੁਰਮ 365,384,148,149 ਭ:ਦ:, 25 ਅਸਲ੍ਹਾ ਐਕਟ, ਥਾਣਾ ਸਦਰ, ਅੰਮ੍ਰਿਤਸਰ ਵਿੱਚ ਮਿਤੀ 02-02-2023 ਦੀ ਰਾਤ ਨੂੰ ਸੁਭਮ ਵਾਸੀ ਨਗੀਨਾ ਐਵੀਨਿਊ ਜੋਕਿ ਮੈਂਚ ਫਿਕਸਿੰਗ (ਬੁੱਕੀ) ਵਗੈਰਾ ਲਗਾਉਂਦਾ ਹੈ ਦੇ ਕੋਲੋ ਲਾਲ ਵਾਸੀ ਰਾਣੀ ਕਾ ਬਜ਼ਾਰ,ਅੰਮ੍ਰਿਤਸਰ ਦੇ ਕਹਿਣ ਤੇ ਪਿਸਤੋਲ ਦੀ ਨੋਕ ਤੇ 10 ਲੱਖ ਰੁਪਏ, ਭੁਪਿੰਦਰ ਸਿੰਘ ਉਰਫ ਲਾਡੀ, ਕੁਨਾਲ ਮਹਾਜ਼ਨ ਉਰਫ਼ ਕੇਸਵ, ਪ੍ਰਮਦਲੀਪ ਸਿੰਘ ਪੰਮਾਂ ਉਰਫ਼ ਸੁਖਚੈਨ, ਜਸਕਰਨ ਵਾਸੀ ਹੁੱਕ ਸਿੰਘ ਰੋਡ, ਅੰਮ੍ਰਿਤਸਰ, ਅਜੈ ਨਾਗੀ ਵਾਸੀ ਰਾਣੀ ਕਾ ਬਜ਼ਾਰ, ਅੰਮ੍ਰਿਤਸਰ ਮਿਅਕ ਮਹਾਜ਼ਨ ਵਾਸੀ ਹੂਸਨੈਪੁਰਾ ਚੌਕ, ਅੰਮ੍ਰਿਤਸਰ ਨਾਲ ਰੱਲ ਕੇ ਸੁਭਮ ਵਾਸੀ ਨਗੀਨਾਂ ਐਵੀਨਿਊ ਨੂੰ ਅਗਵਾਹ ਕਰਕੇ ਉਸ ਪਾਸੋਂ 10 ਲੱਖ ਰੁਪਏ ਲੁੱਟੇ ਸਨ।
2) ਮੁਕੱਦਮਾਂ ਨੰਬਰ 149 ਮਿਤੀ 16-05-2023 ਜੁਰਮ 379-ਬੀ ਭ:ਦ:, ਥਾਣਾ ਸਦਰ,ਅੰਮ੍ਰਿਤਸਰ ਵਿੱਚ ਮਿਤੀ 15-05-2023 ਦੀ ਰਾਤ ਨੂੰ ਭੁਪਿੰਦਰ ਸਿੰਘ ਲਾਡੀ, ਕੁਨਾਲ ਮਹਾਜ਼ਨ ਉਰਫ਼ ਕੇਸ਼ਵ, ਪ੍ਰਮਦਲੀਪ ਸਿੰਘ ਪੰਮਾਂ ਉਰਫ਼ ਸੁਖਚੈਨ ਨੇ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਤੇ ਸਵਾਰ ਹੋ ਕੇ ਮੈਡੀਕਲ ਇੰਨਕਲੇਵ ਮੇਨ ਰੋਡ ਤੋਂ ਸਮਾਂ ਰਾਤ 10:50 ਵਜ਼ੇ, ਗੱਡੀ ਬਲੈਰੋ ਰੰਗ ਚਿੱਟਾ ਦੀ ਖੋਹ ਕੀਤੀ ਸੀ ਤੇ ਇਸ ਗੱਡੀ ਨੂੰ ਮੁਕੱਦਮਾਂ ਨੰਬਰ 118 ਮਿਤੀ 22-05-2023 ਜੁਰਮ: 307,336,34 IPC, 25/54/59 ਅਸਲ੍ਹਾਂ ਐਕਟ, ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿੱਚ ਵਾਰਦਾਤ ਦੌਰਾਨ ਵਰਤਿਆਂ ਸੀ।
ਇਸਤੋਂ ਇਲਾਵਾ ਗ੍ਰਿਫ਼ਤਾਰ ਦੋਸ਼ੀ ਕੁਨਾਲ ਮਹਾਜ਼ਨ ਉਰਫ਼ ਕੇਸ਼ਵ ਖਿਲਾਫ਼ ਮੁਕੱਦਮਾਂ ਨੰਬਰ 262 ਮਿਤੀ 31-10-2021 ਜੁਰਮ 307,148,149 ਭ:ਦ:, 25,27,54,59 ਅਸਲ੍ਹਾ ਐਕਟ, ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿੱਚ ਵੀ ਦਰਜ਼ ਹੈ।

ਗ੍ਰਿਫ਼ਤਾਰ ਦੋਸ਼ੀ ਭੁਪਿੰਦਰ ਸਿੰਘ ਉਰਫ ਲਾਡੀ ਤੇ ਪਹਿਲਾ ਦਰਜ ਮੁੱਕਦਮਿਆ ਦਾ ਵੇਰਵਾ:-
1. ਮੁੱਕਦਮਾ ਨੰਬਰ 117 ਮਿਤੀ 03-08-2019 ਜੁਰਮ 353,186 ਭ:ਦ ਥਾਣਾ ਏ ਡਵੀਜਨ, ਅੰਮ੍ਰਿਤਸਰ।
2. ਮੁੱਕਦਮਾ ਨੰਬਰ 57 ਮਿਤੀ 14-03-2021 ਜੁਰਮ 307,353,186,148,149 ਭ:ਦ, 25,54,59 Arms Act ਥਾਣਾ ਏ ਡਵੀਜਨ,
ਅੰਮ੍ਰਿਤਸਰ।
3. ਮੁੱਕਦਮਾ ਨੰਬਰ 211 ਮਿਤੀ 10-06-2022 ਜੁਰਮ 21,22 NDPS Act, 42, 52-A Prison Act, ਥਾਣਾ ਇਸਲਾਮਾਬਾਦ, ਅੰਮ੍ਰਿਤਸਰ।

ਗ੍ਰਿਫ਼ਤਾਰ ਦੋਸ਼ੀ ਸਿਮਰਨਜੀਤ ਸਿੰਘ ਉਰਫ ਜੁਝਾਰ ਦੇ ਖਿਲਾਫ਼ ਪਹਿਲਾਂ ਵੀ ਸੰਗੀਨ ਜੁਰਮਾਂ ਤਹਿਤਾਂ ਪੰਜਾਬ ਦੇ ਵੱਖ ਵੱਖ ਥਾਣਿਆਂ ਵਿੱਚ 24 ਮੁਕੱਦਮੇਂ ਦਰਜ਼ ਰਜਿਸਟਰ ਹਨ ਤੇ ਇਹ ਨੌਜ਼ਵਾਨਾਂ ਨੂੰ ਵਰਗਲਾ ਕੇ ਪੈਸਿਆ ਦੇ ਲਾਲਚ ਦੇ ਕੇ ਕੋਨਟਰੇਕਟ ਕਿਲਿੰਗ ਕਰਵਾਉਂਦਾ ਸੀ।

Related Articles

Leave a Comment