ਮੋਗਾ, ( ਕੇਵਲ ਸਿੰਘ ਘਾਰੂ ) :- ਮਿਤੀ 09.11.2024 ਦਿਨ ਸ਼ਨੀਵਾਰ ਨੂੰ 132 ਮੋਗਾ 1 ਬਿਜਲੀ ਘਰ ਵਿਖੇ ਜ਼ਰੂਰੀ ਮੁਰੰਮਤ ਕਾਰਨ ਲਈ 11 ਦੱਤ ਰੋਡ ਫੀਡਰ, 11 ਜ਼ੀਰਾ ਰੋਡ ਫੀਡਰ ਸਵੇਰੇ 10.00 ਤੋਂ ਸ਼ਾਮ 05.00 ਵਜੇ ਤੱਕ ਬੰਦ ਰਹਿਣਗੇ ਏਹ ਜਾਣਕਾਰੀ ਮੋਗਾ ਅਤੇ ਰਜਿੰਦਰ ਸਿੰਘ ਵਿਰਦੀ ਵਲੋ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਰੋਡ,ਸਿਵਿਲ ਲਾਈਨ,ਦੱਤ ਰੋਡ, ,ਅੰਮਿ੍ਰਤਸਰ ਰੋਡ, ਬੱਸ ਸਟੈਂਡ ਆਦਿ ਦੀ ਬਿਜਲੀ ਸਪਲਾਈ ਪ੍ਰਵਾਹਿਤ ਰਹੇਗਾ।
ਮੋਗਾ ‘ਚ ਅੱਜ ਬਿਜਲੀ ਬੰਦ ਰਹੇਗੀ
previous post