Home » ਜ਼ੀਰਾ ਬਲਾਕ ਦੇ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ

ਜ਼ੀਰਾ ਬਲਾਕ ਦੇ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ

by Rakha Prabh
45 views

ਜ਼ੀਰਾ, 27 ਅਕਤੂਬਰ ( ਲਵਪ੍ਰੀਤ ਸਿੰਘ ਸਿੱਧੂ ) :- ਬਲਾਕ ਜ਼ੀਰਾ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਖੇਡ ਗਰਾਊਂਡ ਵਿੱਚ ਚੰਗੀ ਕਾਰਗੁਜਾਰੀ ਨਾਲ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਖੇਡਾਂ ਸਾਨੋ ਸੌਕਤ ਨਾਲ ਸੰਪੰਨ ਹੋਈਆਂ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਓਂਕਾਰ ਸਿੰਘ ਸੈਂਟਰ ਹੈਡ ਟੀਚਰ ਸਾਹ ਵਾਲਾ ਮਾਸਟਰ ਰਾਮ ਕੁਮਾਰ, ਮਾਸਟਰ ਰਾਜੇਸ ਕੁਮਾਰ, ਮਾਸਟਰ ਚਰਨ ਕਮਲ ਆਦ ਨੇ ਦੱਸਿਆ ਕਿ ਬਲਾਕ ਪੱਧਰ ਦੀਆਂ ਕਰਵਾਈਆਂ ਗਈਆਂ। ਇਹਨਾਂ ਖੇਡਾਂ ਦੌਰਾਨ 55 ਸਕੂਲਾਂ ਦੇ ਕੋਈ 450 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਦੌਰਾਨ ਗੋਲਾ ਸੁੱਟਣ ਵਿੱਚ ਲੜਕੀਆਂ ਵਿੱਚੋਂ ਖੁਸਪ੍ਰੀਤ ਕੌਰ ਪਹਿਲੇ ਪ੍ਰਦੀਪ ਕੌਰ ਦੂਜੇ ਰਸਨੀਤਾ ਕੌਰ ਤੀਜੇ ਸਥਾਨ ਤੇ ਰਹੀਆਂ ਜਦੋਂ ਕਿ ਲੜਕਿਆਂ ਵਿੱਚੋਂ ਲਵਦੀਪ ਸਿੰਘ ਪਹਿਲੇ ਸੌਰਵ ਕੁਮਾਰ ਦੂਜੇ ਅਤੇ ਵਰਦਾਨ ਸਿੰਘ ਤੀਜੇ ਸਥਾਨ ਤੇ ਰਹੇ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਅੱਗੇ ਦੱਸਿਆ ਕਿ ਲੰਬੀ ਛਾਲ ਲੜਕਿਆਂ ਵਿੱਚ ਅਮਿਤ ਕੁਮਾਰ ਪਹਿਲੇ ਗੁਰਸਾਂਝ ਸਿੰਘ ਦੂਜੇ ਅਤੇ ਇੰਦਰਪਾਲ ਸਿੰਘ ਤੀਜੇ ਸਥਾਨ ਤੇ ਰਹੇ ਜਦੋਂ ਕਿ ਲੰਬੀ ਛਾਲ ਲੜਕੀਆਂ ਵਿੱਚ ਨਿਮਰਤ ਕੌਰ ਪਹਿਲੇ ਮਨਪ੍ਰੀਤ ਕੌਰ ਦੂਜੇ ਅਤੇ ਖੁਸਦੀਪ ਕੌਰ ਤੀਜੇ ਸਥਾਨ ਤੇ ਰਹੀ ਖੇਡਾਂ ਦੇ ਨਤੀਜੇ ਬਾਰੇ ਅੱਗੇ ਦੱਸਦਿਆਂ ਉਹਨਾਂ ਕਿਹਾ ਕਿ ਘੋਲ ਦੇ 25 ਕਿਲੋ ਭਾਰ ਵਰਗ ਵਿੱਚ ਲਵਪ੍ਰੀਤ ਸਿੰਘ ਪਹਿਲੇ ਅੰਸਦੀਪ ਸਿੰਘ ਦੂਜੇ ਸਹਿਜ ਸਿੰਘ ਤੀਜੇ ਜਦੋਂ ਕਿ 28 ਕਿਲੋ ਭਾਰ ਵਰਗ ਵਿੱਚ ਨਵਜੀਤ ਸਿੰਘ ਪਹਿਲੇ ਮਨਿੰਦਰ ਸਿੰਘ ਦੂਜੇ ਅਤੇ ਅਰਵੀਰ ਸਿੰਘ ਤੀਜੇ ਸਥਾਨ ਤੇ ਰਹੇ ਗੱਲਬਾਤ ਦੌਰਾਨ ਉਹਨਾਂ ਅੱਗੇ ਦੱਸਿਆ ਕਿ 30 ਕਿਲੋ ਭਾਰ ਵਰਗ ਘੋਲ ਵਿੱਚ ਗੁਰਨੂਰ ਸਿੰਘ ਪਹਿਲੇ ਅਭਿਜੋਤ ਸਿੰਘ ਦੂਜੇ ਕਰਨਦੀਪ ਸਿੰਘ ਤੀਜੇ ਸਥਾਨ ਤੇ ਰਹੇ ਜਦੋਂ ਕਿ 32 ਕਿਲੋ ਭਾਰ ਵਰਗ ਵਿੱਚ ਅਮਿਤ ਕੁਮਾਰ ਪਹਿਲੇ ਲਵਹੀਰਾ ਦੂਜੇ ਅਤੇ ਗੁਰਭੇਜ ਸਿੰਘ ਤੀਜੇ ਸਥਾਨ ਤੇ ਰਹੇ ਯੋਗਾ ਦੇ ਮੁਕਾਬਲੇ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਅੱਗੇ ਦੱਸਿਆ ਕਿ ਸਹਿਜ ਪ੍ਰੀਤ ਪਹਿਲੇ ਅਤੇ ਰਿਦਮੈਟਿਕ ਯੋਗਾ ਕੁੜੀਆਂ ਵਿੱਚ ਹਰਮਨਦੀਪ ਕੌਰ ਪਹਿਲੇ ਮੁਸਕਾਨ ਦੂਜੇ ਅਤੇ ਲਵਪ੍ਰੀਤ ਕੌਰ ਤੀਜੇ ਸਥਾਨ ਤੇ ਰਹੀ ਦੌੜਾਂ ਦੇ ਵਿਜੇਤਾ ਬਾਰੇ ਦੱਸਦਿਆਂ ਉਹਨਾਂ ਅੱਗੇ ਦੱਸਿਆ ਕਿ ਦੌੜ ਲੜਕਿਆਂ ਵਿੱਚ 100 ਮੀਟਰ ਰੇਸ ਦੌਰਾਨ ਇੰਦਰਪਾਲ ਸਿੰਘ ਪਹਿਲੇ ਪਿ੍ਰੰਸਪਾਲ ਸਿੰਘ ਦੂਜੇ ਅਤੇ ਗੁਰ ਉਪਕਾਰ ਸਿੰਘ ਤੀਜੇ ਸਥਾਨ ਤੇ ਰਹੇ ਜਦੋਂ ਕਿ 200 ਮੀਟਰ ਦੌੜ ਵਿੱਚ ਸੌਰਭ ਕੁਮਾਰ ਪਹਿਲੇ ਮਨਜਿੰਦਰ ਸਿੰਘ ਦੂਜੇ ਅਤੇ ਨਵਜੀਤ ਸਿੰਘ ਤੀਜੇ ਸਥਾਨ ਤੇ ਰਹੇ ਇਸੇ ਤਰਾਂ 400 ਮੀਟਰ ਦੌੜ ਵਿੱਚ ਇਨਸਾਨ ਸਿੰਘ ਸਾਹ ਵਾਲਾ ਪਹਿਲੇ ਪਿ੍ਰੰਸਪਾਲ ਸਿੰਘ ਦੂਜੇ ਅਤੇ ਪਿ੍ਰੰਸ ਜੀਰਾ ਤੀਜੇ ਸਥਾਨ ਤੇ ਰਹੇ ਜਦੋਂ ਕਿ 600 ਮੀਟਰ ਦੌੜ ਵਿੱਚ ਪਿ੍ਰੰਸ ਪਹਿਲੇ ਜਸਵੀਰ ਸਿੰਘ ਦੂਜੇ ਅਤੇ ਹਰਪ੍ਰੀਤ ਸਿੰਘ ਤੀਜੇ ਸਥਾਨ ਤੇ ਰਹੇ ਉਨਾਂ ਅੱਗੇ ਦੱਸਿਆ ਕਿ ਦੌੜ ਲੜਕੀਆਂ ਵਿੱਚ 100 ਮੀਟਰ ਵਿੱਚੋਂ ਰਸਨੀਤਾ ਕੌਰ ਪਹਿਲੇ ਨਿਮਰਤ ਕੌਰ ਦੂਜੇ ਅਤੇ ਅੱਕੀ ਕੌਰ ਤੀਜੇ ਸਥਾਨ ਤੇ ਰਹੇ ਜਦੋਂ ਕਿ 200 ਮੀਟਰ ਦੌੜ ਵਿੱਚ ਏਕਮ ਦੀ ਕੌਰ ਪਹਿਲੇ ਰਮਣ ਦੇਵੀ ਦੂਜੇ ਅਤੇ ਰਜਵੰਤ ਕੌਰ ਤੀਜੇ ਸਥਾਨ ਤੇ ਰਹੀ ਇਸੇ ਤਰਾਂ 400 ਮੀਟਰ ਦੌੜ ਵਿੱਚ ਨਿਮਰਤ ਕੌਰ ਪਹਿਲੇ ਸਿਮਰਨ ਕੌਰ ਦੂਜੇ ਅਤੇ ਸਰਸਵਤੀ ਕੁਮਾਰੀ ਤੀਜੇ ਸਥਾਨ ਤੇ ਰਹੀ ਜਦੋਂ ਕਿ 600 ਮੀਟਰ ਦੌੜ ਵਿੱਚ ਲਛਮੀ ਪਹਿਲੇ ਏਕਮ ਦੀਪ ਦੂਜੇ ਅਤੇ ਪੂਨਮ ਤੀਜੇ ਸਥਾਨ ਤੇ ਰਹੀ ਜਿਮਨਾਸਟਿਕ ਬਾਰੇ ਗੱਲ ਕਰਦੇ ਆਂ ਉਹਨਾਂ ਦੱਸਿਆ ਕਿ ਸੋਨੂ ਭੰਡੋਰੀ ਜੱਟਾਂ ਪਹਿਲੇ ਅਤੇ ਗੁਰਵੀਰ ਸਿੰਘ ਚੱਬਾ ਦੂਜੇ ਸਥਾਨ ਤੇ ਰਹੇ ਜਦੋਂ ਕਿ ਜਿਮਨਾਸਟਿਕ ਲੜਕੀਆਂ ਵਿੱਚ ਏਕਮਨੂਰ ਕੌਰ ਪੰਡੋਰੀ ਜੱਟਾਂ ਪਹਿਲੇ ਅਤੇ ਪਲਵੀ ਚੱਬਾ ਦੂਜੇ ਸਥਾਨ ਤੇ ਰਹੀ ਉਹਨਾਂ ਅੱਗੇ ਦੱਸਿਆ ਕਿ ਕਰਾਟੇ ਵਿੱਚ ਕਰਵਾਏ ਗਏ ਵਿਅਕਤੀਗਤ ਮੁਕਾਬਲੇ ਵਿੱਚ ਯੁਵਰਾਜ ਸਿੰਘ ਲੜਕਿਆਂ ਵਿੱਚੋਂ ਪਹਿਲੇ ਸਥਾਨ ਤੇ ਰਿਹਾ ਗੱਲਬਾਤ ਦੌਰਾਨ ਉਹਨਾਂ ਅੱਗੇ ਦੱਸਿਆ ਕਿ ਖੇਡਾਂ ਦੇ ਦੂਜੇ ਅਤੇ ਅੰਤਲੇ ਦਿਨ ਜੇ ਤੂੰ ਖਿਡਾਰੀ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਖੇਡ ਪ੍ਰਬੰਧਕੀ ਕਮੇਟੀ ਦੀ ਪ੍ਰਧਾਨਗੀ ਹੇਠ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਭੁਪਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੁੱਖ ਮਹਿਮਾਨ ਵਜੋਂ ਪੁੱਜੇ ਜਿਨਾਂ ਵੱਲੋਂ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਭੁਪਿੰਦਰ ਸਿੰਘ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਦੇ ਖੇਡ ਗਰਾਊਂਡਾਂ ਤੋਂ ਨੈਸਨਲ ਪੱਧਰ ਦੇ ਖਿਡਾਰੀ ਪੈਦਾ ਕਰਨਾ ਸਿੱਖਿਆ ਵਿਭਾਗ ਲਈ ਮਾਣਮੱਤੀ ਪ੍ਰਾਪਤੀ ਰਹਿੰਦੀ ਹੈ ਅਤੇ ਭਵਿੱਖ ਵਿੱਚ ਵੀ ਇਹ ਪ੍ਰਕਿਰਿਆ ਜਾਰੀ ਰਹਿਣੀ ਚਾਹੀਦੀ ਹੈ ਜਿਸ ਦਾ ਸਿਹਰਾ ਸਕੂਲਾਂ ਦੇ ਅਧਿਆਪਕਾਂ ਨੂੰ ਜਾਂਦਾ ਹੈ ਇਸ ਮੌਕੇ ਉਹਨਾਂ ਦੇ ਨਾਲ ਮਾਸਟਰ ਨਰੇਸ ਕੁਮਾਰ, ਹਰਬੰਸ ਸਿੰਘ ਸਰਪੰਚ ਬੰਬ ਬਡਾਲਾ ਨਾਉ ਗੁਰਸੇਵਕ ਸਿੰਘ ਪ੍ਰਧਾਨ ਸਾਹ ਵਾਲਾ,ਤੋਂ ਇਲਾਵਾ ਸੈਂਟਰ ਹੈਡ ਟੀਚਰ ਹਰਪ੍ਰੀਤ ਕੌਰ ਰਸਪਾਲ ਸਿੰਘ ਓਕਾਰ ਸਿੰਘ ਗੁਰਜੀਤ ਸਿੰਘ ਸਤਪਾਲ ਸਿੰਘ ਵਿਜੇ ਨਰੂਲਾ ਅਤੇ ਹੈਡ ਟੀਚਰ ਮੇਜਰ ਸਿੰਘ ਮਰਖਾਈ ਮਨਜੀਤ ਕੌਰ ਮੇਹਰ ਸਿੰਘ ਵਾਲਾ ਮਨਪ੍ਰੀਤ ਕੌਰ ਹਰਦਾਸਾਰ ਰੰਜੂ ਬਾਲਾ ਵਰਿਆਮ ਸਿੰਘ ਅਨੁਰਾਧਾ ਗੋਗੋਆਣੀ ਬਲਰਾਜ ਸਿੰਘ ਸੇਖਵਾਂ ਰੀਤੂ ਬਾਲਾ ਚੱਬਾ ਅਜੀਤ ਪਾਲ ਸਿੰਘ ਸੰਤੂ ਵਾਲਾ ਪਰਮਜੀਤ ਕੌਰ ਬੋਤੀਆਂ ਵਾਲਾ ਗੁਰਲਾਭ ਸਿੰਘ ਮਨਸੂਰਦੇਵਾ ਕਮਲਜੀਤ ਸਿੰਘ ਢੰਡੀਆਂ ਅਤੇ ਗੁਰਜੀਤ ਸਿੰਘ ਵਾੜਾ ਉਹ ਪਿੰਡ ਤੋਂ ਇਲਾਵਾ ਬਲਾਕ ਰਿਸੋਰਸ ਪਰਸਨ ਨਿਸਾਨ ਸਿੰਘ ਢਿੱਲੋ ਵਿਨੇਕਵਾਰ ਅਤੇ ਹੈਡ ਟੀਚਰ ਗਿਆਨ ਚੰਦ ਜੀਰਵੀ ਪ੍ਰੇਮ ਸਿੰਘ ਬਸਤੀ ਮਾਸੀਆਂ ਅਤੇ ਪਰਵਿੰਦਰ ਕੌਰ ਹੈਡ ਟੀਚਰ ਫੇਰੋਕੇ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ।

Related Articles

Leave a Comment