ਭੋਗਪੁਰ .ਸੁੱਖਵਿੰਦਰ ਸੈਣੀ. ਸਰਕਾਰ ਦੀਆਂ ਹਦਾਇਤਾਂ ਅਨੁਸਾਰ 17 ਸਤੰਬਰ ਤੋਂ ਦੋ ਅਕਤੂਬਰ ਤੱਕ ਇੰਡੀਅਨ ਸਵਸਥਾ ਲੀਕ ਸੇਵਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਵਿੱਚ ਲੋਕਾਂ ਨੂੰ ਜਾਗਰੁਕ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਕੀਤੀਆਂ ਜਾ ਰਹੀਆਂ ਹਨ। ਅਤੇ ਇਸ ਵਿੱਚ ਭਾਗ ਲੈਣ ਲਈ ਨਗਰ ਕੌਂਸਲ ਦੁਆਰਾ ਸ਼ੇਆਰ ਕਿਤੇ ਲਿੰਕ ਅਤੇ Q R ਕੋਡ ਦੁਅਰਾ ਸ਼ਹਿਰ ਵਾਸੀਆਂ ਵੱਲੋਂ ਵੱਧ ਤੋਂ ਵੱਧ ਰਜਿਸਟਰੇਸ਼ਨ ਕੀਤੀ ਜਾਵੇ, ਇਸ ਇੰਡੀਅਨ ਸਵਸਥਾ ਲੀਗ 2.0 ਜਿਸ ਦੀ ਸ਼ੁਰੂਆਤ ਦਫਤਰ ਨਗਰ ਕੌਂਸਲ ਭੋਗਪੁਰ 17 ਸਤੰਬਰ ਨੂੰ ਸਵੇਰੇ 8:00 ਵਜੇ ਗਾਰਬੇਜ ਫ੍ਰੀ ਸੀਟੀ ਸਬੰਧੀ ਜਾਗਰੂਕਤਾ ਯੂਥ ਰੈਲੀ ਦੁਆਰਾ ਕੀਤੀ ਜਾ ਰਹੀ ਹੈ, ਇਸ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ ਅੇਨ ਜੀਓ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਐਨ ਸੀ ਸੀ ਕੇਡਰ ਦੇ ਵਿਦਿਆਰਥੀ ਸ਼ਾਮਲ ਹੋ ਰਹੇ ਹਨ, ਇਸ ਵਿੱਚ ਸ਼ਹਿਰ ਵਾਸੀ ਭਾਗ ਲੈ ਕੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸਹਿਯੋਗ ਦੇ ਸਕਦੇ ਹਨ।