Home » ਗੌਰਮਿੰਟ ਟੀਚਰਜ਼ ਯੂਨੀਅਨ ਇਕਾਈ ਪਟਿਆਲਾ ਦੀ ਅਹਿਮ ਮੀਟਿੰਗ

ਗੌਰਮਿੰਟ ਟੀਚਰਜ਼ ਯੂਨੀਅਨ ਇਕਾਈ ਪਟਿਆਲਾ ਦੀ ਅਹਿਮ ਮੀਟਿੰਗ

by Rakha Prabh
22 views

ਪਟਿਆਲਾ- ਗੌਰਮਿੰਟ ਟੀਚਰਜ਼ ਯੂਨੀਅਨ ਇਕਾਈ ਰਾਜਪੁਰਾ ਦੀ ਮੀਟਿੰਗ ਸ ਪੁਸ਼ਪਿੰਦਰ ਸਿੰਘ ਹਰਪਾਲਪੁਰ ਦੀ ਰਹਿਨੁਮਾਈ ਹੇਠ ਸ਼ਿਵਾ ਜੀ ਪਾਰਕ ਰਾਜਪੁਰਾ ਵਿਖੇ ਨਵੇਂ ਚੁਣੇ ਬਲਾਕ ਪ੍ਰਧਾਨ ਬਲਾਕ ਡਾਹਰੀਆਂ ਸ ਗੁਰਪ੍ਰੀਤ ਸਿੰਘ ਭਾਟੀਆ, ਬਲਾਕ ਰਾਜਪੁਰਾ 1 ਸ ਲਖਵਿੰਦਰਪਾਲ ਸਿੰਘ, ਬਲਾਕ ਰਾਜਪੁਰਾ 2 ਸ਼੍ਰੀ ਸੰਜੀਵ ਵਰਮਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਬਲਾਕ ਕਮੇਟੀਆਂ ਦਾ ਗਠਨ ਕੀਤਾ ਗਿਆ ਤੇ ਅਧਿਆਪਕ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸੰਦੀਪ ਕੁਮਾਰ ਰਾਜਪੁਰਾ, ਸਰਬਜੀਤ ਸਿੰਘ, ਕੁਲਦੀਪ ਵਰਮਾ, ਹਰਮੇਸ਼ ਸਿੰਘ, ਬਲਵਿੰਦਰ ਸਿੰਘ, ਡਾ ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ, ਪਵਨ ਕੁਮਾਰ, ਰਵੀ ਕੁਮਾਰ, ਰਾਜੇਸ਼ ਰਾਣਾ, ਸੰਜੀਵ ਕੁਮਾਰ ਸ਼ੰਭੂ, ਸੁਖਵਿੰਦਰ ਸਿੰਘ, ਜੋਤੀ ਪੁਰੀ, ਪ੍ਰਦੀਪ ਕੁਮਾਰ, ਪ੍ਰਵੀਨ ਕੁਮਾਰ, ਅਵਤਾਰ ਸਿੰਘ, ਰਿੰਕੂ ਕੁਮਾਰ, ਜਤਿੰਦਰ ਸਿੰਘ, ਸੰਜੀਵ ਚਾਵਲਾ, ਰਾਜਿੰਦਰ ਸ਼ਰਮਾ, ਗਗਨਦੀਪ , ਹਰਮੀਤ ਸਿੰਘ ਆਦਿ ਅਧਿਆਪਕ ਆਗੂ ਸ਼ਾਮਲ ਸਨ।

Related Articles

Leave a Comment