Home » ਹੁਸ਼ਿਆਰਪੁਰ ਰੋਡ ਵਿਖੇ ਲਗਾਏ ਗਏ ਬੂਟੇ

ਹੁਸ਼ਿਆਰਪੁਰ ਰੋਡ ਵਿਖੇ ਲਗਾਏ ਗਏ ਬੂਟੇ

by Rakha Prabh
59 views

ਫਗਵਾੜਾ29 ਜੁਲਾਈ (ਸ਼ਿਵ ਕੋੜਾ)  ਵਾਤਾਵਰਣ  ਸਾਂਭ-ਸੰਭਾਲ ਅਤੇ ਵੈਲਫੇਅਰ ਸਭਾ ਫਗਵਾੜਾ ਵਲੋਂ ਗਰਿਡ ਕੰਨਸਟਰੰਕਸ਼ਨ ਅਤੇ ਪਾਵਰ ਸਬ-ਸਟੇਸ਼ਨ 66 ਕੇ.ਵੀ., ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਵੱਖ-ਵੱਖ ਕਿਸਮ ਦੇ 17 ਬੂਟੇ ਲਗਾਏ ਗਏ। ਹਾਜ਼ਰ ਮੈਬਰਾ ਨੇ ਇਸ ਸਮੇਂ ਪ੍ਰਣ ਲਿਆ ਕਿ ਉਹ ਇਨ੍ਹਾਂ ਬੂਟਿਆ ਦੀ ਸੇਵਾ ਸੰਭਾਲ ਕਰਨਗੇ। ਇਸ ਮੌਕੇ ਸਭਾ ਵਲੋਂ ਪਲਾਸਟਿਕ ਦੀ ਵਰਤੋਂ ਬੰਦ ਕਰਕੇ ਕੱਪੜੇ ਦੇ ਝੋਲਿਆਂ ਦੀ ਵਰਤੋਂ ਕਰਨ ਲਈ ਲੋਕਾਂ ਅਤੇ ਦਫਤਰ ਦੇ ਅਧਿਕਾਰੀਆ / ਕਰਮਚਾਰੀਆ ਨੂੰ ਅਪੀਲ ਕੀਤੀ ਅਤੇ ਹਾਜ਼ਰ ਲੋਕਾਂ ਨੂੰ 35 ਕੱਪੜੇ ਦੇ ਝੋਲੇ ਵੰਡੇ ਗਏ। ਇਸ ਸਮੇਂ ਗਰਿਡ ਕੰਨਸਟਰੰਕਸ਼ਨ ਦੇ Er. ਆਤਮਜੀਤ ਸਿੰਘ (ਐਸ.ਡੀ.ਓ.), Er. ਜਸਵੀਰ ਸਿੰਘ (ਜੇ.ਈ.), Er. ਸੁਰਿੰਦਰ ਸਿੰਘ (ਜੇ.ਈ.), ਸਤਪਾਲ (ਐਸ.ਐਸ.ਏ.), ਕਸ਼ਮੀਰੀ ਲਾਲ, Er. ਬਲਵੀਰ ਸਿੰਘ (ਰਿਟਾਇਰਡ ਐਸ.ਡੀ.ਓ)ਬਲਵਿੰਦਰ ਸਿੰਘ (ਫੋਰਮੈਨ)ਰੇਸ਼ਮ ਲਾਲ (ਰਿਟਾਇਰਡ ਸੀ.ਐਚ.ਡੀ.)ਪਿਆਰਾ ਸਿੰਘ (ਰਿਟਾਇਰਡ ਪ੍ਰਿੰਸੀਪਲ)ਸੁਰਿੰਦਰਪਾਲ ਮੇਹਲੀਬਲਜੀਤ ਸਿੰਘ, ਯਸ਼ਪਾਲ ਸ਼ਰਮਾਗੁਰਦੇਵ ਸਿੰਘ ਢੱਡਾ (ਰਿਟਾਇਰਡ ਸੀ.ਐਚ.ਡੀ.) ਆਦਿ ਹਾਜ਼ਰ ਸਨ।

Related Articles

Leave a Comment