ਹਲਕਾ ਆਦਮਪੁਰ 21 ਜੂਨ ( ਸੁਖਵਿੰਦਰ ਜੰਡੀਰ ) ਰਾਮ ਤੀਰਥ ਵਾਲਮੀਕ ਆਸ਼ਰਮ ਧੂਣਾ ਸਾਹਿਬ ਟਰੈਸਟ ਜਲੰਧਰ ਵਿਖੇ ਆਮ ਆਦਮੀ ਪਾਰਟੀ ਆਗੂਆਂ ਦੀ ਬੂਟਾ ਸਿੰਘ ਟੀਟੂ ਸਕੈਟਰੀ ਦੀ ਅਗਵਾਈ ਹੇਠ ਖਾਸ ਮੀਟਿੰਗ ਹੋਈ!ਮੀਟਿੰਗ ਵਿੱਚ ਓਮ ਪ੍ਰਕਾਸ਼ ਚੇਅਰਮੈਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ! ਮੀਟਿੰਗ ਵਿੱਚ ਕਾਫੀ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ,ਇਸ ਮੌਕੇ ਤੇ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕੇ ਚੰਦਨ ਗਰੇਵਾਲ ਨੂੰ ਐਸ ਸੀ ਬੀ ਸੀ ਦਾ ਚੇਅਰਮੈਨ ਲਗਾਇਆ ਜਾਵੇ! ਇਸ ਮੌਕੇ ਤੇ ਸੰਜੀਵ ਟੋਨਾ ਸਫ਼ਾਈ ਯੂਨੀਅਨ ਦੇ ਮੀਤ ਪ੍ਰਧਾਨ, ਜੇਪੀ ਸਹੋਤਾ ਇੰਚਾਰਜ ਹਲਕਾ ਆਦਮਪੁਰ ਆਦਿ ਹਾਜ਼ਰ ਸਨ