Home » 23 ਲੱਖ ਕੰਮਾਂ ਦੇ ਵਿਕਾਸ ਦਾ ਉਦਘਾਟਨ

23 ਲੱਖ ਕੰਮਾਂ ਦੇ ਵਿਕਾਸ ਦਾ ਉਦਘਾਟਨ

by Rakha Prabh
49 views

ਹਲਕਾ ਆਦਮਪੁਰ  ਜੂਨ ( ਸੁੱਖਵਿੰਦਰ ਜੰਡੀਰ ) ਹਲਕਾ ਆਦਮਪੁਰ ਦੇ ਪਿੰਡ ਢੰਡੋਰ,ਢੰਡੋਰੀ,ਨਾਜ਼ਕਾ,ਮਹੱਦੀਪੁਰ ਵਿਖੇ ਸ.ਅੰਮ੍ਰਿਤਪਾਲ ਸਿੰਘ (ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜਲੰਧਰ) ਤੇ ਜੀਤ ਲਾਲ ਭੱਟੀ ਹਲਕਾ ਇੰਚਾਰਜ ਆਦਮਪੁਰ ਵੱਲੋਂ 23 ਲੱਖ ਰੁਪਏ ਦੇ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਬੀ.ਡੀ.ਪੀ.ਓ ਮਹੇਸ਼ ਕੁਮਾਰ,ਐਸ.ਡੀ.ਓ ਗੁਰਮਿੰਦਰ ਸਿੰਘ ਸਰਪੰਚ ਪਰਮਜੀਤ ਕੌਰ,ਸਰਪੰਚ ਇੰਦਰਜੀਤ ਕੌਰ,ਸਰਪੰਚ ਦਲਜੀਤ ਭਾਟੀਆ, ਬਲਾਕ ਪ੍ਰਧਾਨ ਪ੍ਰਦੀਪ ਸਿੰਘ, ਬਲਾਕ ਪ੍ਰਧਾਨ ਬੂਟਾ ਸਿੰਘ, ਸਰਕਲ ਇੰਚਾਰਜ ਹਨਿਦਰ ਸਿੰਘ,ਸਰਕਲ ਇੰਚਾਰਜ ਤਰਸੇਮ ਲਾਲ,ਸਰਕਲ ਇੰਚਾਰਜ ਅਮਰੀਕ ਸਿੰਘ ,ਸੁਖਵਿੰਦਰ ,ਸੰਜੀਵ ਕੁਮਾਰ ,ਰਕੇਸ਼ ਕਪੂਰ ਪਿੰਕਾ,ਵਿਨੋਦ ਕੁਮਾਰ,ਅਸ਼ੋਕ ਕੁਮਾਰ,ਹਰਦੀਪ ਸਿੰਘ ,ਪਰਦੀਪ ਸਿੰਘ, ਸਤਨਾਮ ਸਿੰਘ,ਵਿਜੇ ਕੁਮਾਰ ,ਅਮਰੀਕ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ।

Related Articles

Leave a Comment