ਸੈਕਟਰ 32, ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਨਵੇ ਖੁੱਲੇ ਹੈਂਟੀ’ਜ ਫਾਸਟ ਫੂਡ ਦੀ ਪਰੋਮੋਸ਼ਨ ਨੇਚਰ ਫਰੈਂਡਜ ਕਲੱਬ ,ਸਰਗਮ ਆਰਟ ਅਤੇ ਸ਼ੀਨੀਅਰ ਸਿਟੀਜਨ ਕਲੱਬ ਵੱਲੋਂ ਕੀਤੀ ਗਈ ਜਿਸ ਵਿੱਚ ਡਾ: ਅੰਮ੍ਰਿਤਪਾਲ ਸਿੰਘ ,ਹਰਬੰਸ ਸਿੰਘ ਅਮਿਤਪੋਲ ਹਰੀਸ਼ ਪਲਟਾ ,ਡਾ:ਸਭਰਵਾਲ, ਡਾ: ਗੁਰਿੰਦਰ ਸਿੰਘ, ਕੈਪਟਨ ਜਤਿੰਦਰ ਦੁੱਗਲ ,ਸੁਰਿੰਦਰ ਸਿੰਘ ਤੇਜਪਾਲ ਜੀ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਖੁਸ਼ੀ ਵਿੱਚ ਅੱਜ 3-9-2023 ਦਿਨ ਐਤਵਾਰ ਸਾਰੇ ਗਾਹਕਾਂ ਲਈ 20% ਡਿਸਕਾਉਂਟ ਦਾ ਐਲਾਨ ਕੀਤਾ। ਸੰਜੇ ਸੈਨੀ ਵੱਲੋਂ ਰੰਗਾ-ਰੰਗ ਪ੍ਰੋਗਰਾਮ ਕਰਕੇ ਆਏ ਹੋਏ ਮਹਿਮਾਨਾਂ ਦਾ ਖੂਬ ਮਨੋਰੰਜਨ ਕੀਤਾ ।