Home » ਸੰਸਦ ਸੁਰੱਖਿਆ ਉਲੰਘਣ ਮਾਮਲਾ: ਅਦਾਲਤ ਨੇ ਸਾਰੇ ਦੋਸ਼ੀਆਂ ਦੀ ਹਿਰਾਸਤ ਵਿਚ ਅਗਲੇ 8 ਦਿਨਾਂ ਲਈ ਕੀਤਾ ਵਾਧਾ

ਸੰਸਦ ਸੁਰੱਖਿਆ ਉਲੰਘਣ ਮਾਮਲਾ: ਅਦਾਲਤ ਨੇ ਸਾਰੇ ਦੋਸ਼ੀਆਂ ਦੀ ਹਿਰਾਸਤ ਵਿਚ ਅਗਲੇ 8 ਦਿਨਾਂ ਲਈ ਕੀਤਾ ਵਾਧਾ

by Rakha Prabh
45 views

ਨਵੀਂ ਦਿੱਲੀ, 5 ਜਨਵਰੀ- ਸੰਸਦ ਸੁਰੱਖਿਆ ਉਲੰਘਣ ਮਾਮਲੇ ਵਿਚ ਅੱਜ ਸਾਰੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਦੋਸ਼ੀ ਲਲਿਤ ਝਾਅ, ਮਹੇਸ਼ ਕੁਮਾਵਤ ਅਤੇ ਅਮੋਲ ਨੇ ਪੌਲੀਗ੍ਰਾਫ ਟੈਸਟ ਲਈ ਸਹਿਮਤੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਦੋਸ਼ੀ ਸਾਗਰ ਸ਼ਰਮਾ ਅਤੇ ਮਨੋਰੰਜਨ ਨੇ ਪੌਲੀਗ੍ਰਾਫ, ਨਾਰਕੋ ਵਿਸ਼ਲੇਸ਼ਣ ਅਤੇ ਬ੍ਰੇਨ ਮੈਪਿੰਗ ਲਈ ਸਹਿਮਤੀ ਦਿੱਤੀ ਹੈ ਜਦਕਿ ਦੋਸ਼ੀ ਨੀਲਮ ਨੇ ਪੌਲੀਗ੍ਰਾਫ ਟੈਸਟ ਲਈ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਾਰੇ ਮੁਲਜ਼ਮਾਂ ਦੀ ਪੁਲਿਸ ਹਿਰਾਸਤ ਅਗਲੇ ਅੱਠ ਦਿਨਾਂ ਲਈ ਵਧਾ ਦਿੱਤੀ ਹੈ।

 

Related Articles

Leave a Comment