Home » ਬ੍ਰਾਮਦਗੀ: 04 ਮੋਟਰਸਾਈਕਲ ਵੱਖ ਵੱਖ ਮਾਰਕਾ*

ਬ੍ਰਾਮਦਗੀ: 04 ਮੋਟਰਸਾਈਕਲ ਵੱਖ ਵੱਖ ਮਾਰਕਾ*

ਬ੍ਰਾਮਦਗੀ: 04 ਮੋਟਰਸਾਈਕਲ ਵੱਖ ਵੱਖ ਮਾਰਕਾ*

by Rakha Prabh
23 views

ਬ੍ਰਾਮਦਗੀ: 04 ਮੋਟਰਸਾਈਕਲ ਵੱਖ ਵੱਖ ਮਾਰਕਾ*

ਅੰਮ੍ਰਿਤਸਰ (ਗੁਰਮੀਤ ਸਿੰਘ ਪੱਟੀ )ਮਾਨਯੋਗ ਸ਼੍ਰੀ ਨੋਨਿਹਾਲ ਸਿੰਘ IPS ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸਾ ਹੇਠ ਮਾੜੇ ਅਨਸਰਾਂ ਤੇ ਅਪਰਾਧੀਆਂ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਸ਼੍ਰੀ ਅਭਿਮਨਯੂ ਰਾਣਾ IPS, ਏ.ਡੀ.ਸੀ.ਪੀ ਸ਼ਹਿਰ-3 ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਅਤੇ ਸ਼੍ਰੀ ਲਖਵਿੰਦਰ ਸਿੰਘ ਕਲੇਰ PPS, ਏ.ਸੀ.ਪੀ ਪੂਰਬੀ,ਮੁੱਖ ਅਫਸਰ ਥਾਣਾ ਮਕਬੂਲਪੁਰਾ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਯੋਗ ਅਗਵਾਈ ਹੇਠ ਐਸ.ਆਈ: ਜਸਬੀਰ ਸਿੰਘ ਇੰਚਾਰਜ ਚੋਂਕੀ ਵੱਲ੍ਹਾ ਦੀ ਮਿਹਨਤ ਸਦਕਾ ਮਿਤੀ 18.06.2023 ਨੂੰ ਏ.ਐਸ.ਆਈ ਸਮੇਤ ਐਚ.ਸੀ ਲਖਬੀਰ ਸਿੰਘ ,ਸਿਪਾਹੀ ਸਿਪਾਹੀ ਸਹਿਜਦੀਪ ਸਿੰਘ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਚੌਕ ਖੰਡੇ ਵਾਲਾ ਮਜੂਦ ਸੀ ਕਿ ਸੂਚਨਾ ਮਿਲੀ ਕਿ ਅਕਾਸ਼ਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪੱਤੀ ਪੰਡੋਰਾ ਸੁਲਤਾਨਵਿੰਡ ਪਿੰਡ ਅੰਮ੍ਰਿਤਸਰ ਅਤੇ ਬਲਵਿੰਦਰ ਸਿੰਘ ਉਰਫ ਬੋਬੀ ਪੁੱਤਰ ਹਰਦੀਪ ਸਿੰਘ ਵਾਸੀ ਪੱਤੀ ਭੈਣੀਆ ਸੁਲਤਾਨਵਿੰਡ ਅੰਮ੍ਰਿਤਸਰ ਜੋ ਇਕ ਚੋਰੀਸ਼ੁਦਾ ਮੋਟਰਸਾਇਕਲ ਸਪਲੈਡਰ ਬਿਨਾ ਨੰਬਰੀ ਪਰ ਜੀ.ਟੀ ਰੋਡ ਬਾਈਪਾਸ ਰਾਹੀ ਵੇਰਕਾ ਨੂੰ ਜਾ ਰਹੇ ਹਨ ਜੇਕਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾ ਚੋਰੀ ਸ਼ੁਦਾ ਮੋਟਰਸਾਇਕਲ ਪਰ ਕਾਬੂ ਆ ਸਕਦੇ ਹਨ ਜਿਸਤੇ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਗਈ ਤਾ ਕੁੱਝ ਸਮੇਂ ਬਾਅਦ ਇਕ ਮੋਟਰਸਾਇਕਲ ਸਪਲੈਡਰ ਬਿਨਾ ਨੰਬਰੀ ਰੰਗ ਕਾਲਾ ਪਰ ਦੋ ਨੌਜਵਾਨ ਲੜਕੇ ਸਵਾਰ ਆਏ ਜਿੰਨਾ ਨੂੰ ਸਾਥੀ ਕਰਚਮਾਰੀਆ ਮਦਦ ਨਾਲ ਕਾਬੂ ਕੀਤਾ ਤੇ ਉਹਨਾ ਨੂੰ ਮੋਟਰਸਾਇਕਲ ਦੇ ਕਾਗਜਾਤ ਦਿਖਾਉਣ ਲਈ ਕਿਹਾ ਪਰ ਜੋ ਮੋਟਸਾਇਕਲ ਦਾ ਕੋਈ ਵੀ ਕਾਗਜਾਤ ਨਹੀ ਦਿਖਾ ਸਕੇ ਤੇ ਜਿੰਨਾ ਨੂੰ ਸਖਤੀ ਨਾਲ ਪੁੱਛਣ ਤੇ ਉਹਨਾ ਨੇ ਦੱਸਿਆ ਕਿ ਇਹ ਮੋਟਰਸਾਇਕਲ ਉਹਨਾ ਨੇ ਕੁੱਝ ਦਿਨ ਪਹਿਲਾ ਮਜੀਠਾ ਰੋਡ ਖੰਡੇ ਵਾਲਾ ਚੌਕ ਲਾਗੋ ਚੋਰੀ ਕੀਤਾ ਹੈ,ਜਿਸ ਤੇ ਏ.ਐਸ.ਆਈ ਕਸ਼ਮੀਰ ਸਿੰਘ ਚੌਕੀ ਵੱਲਾ ਅੰਮ੍ਰਿਤਸਰ ਵਲੋ *ਮੁਕਦਮਾ ਨੰਬਰ 141 ਮਿਤੀ 18.06.2023 ਜੁਰਮ 379,411,34 ਭ:ਦ* ਥਾਣਾ ਮਕਬੂਲਪੁਰਾ ਅੰਮ੍ਰਿਤਸਰ ਦਰਜ ਰਜਿਸਟਰ ਕਰਕੇ ਦੋਸ਼ੀ ਅਕਾਸ਼ਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪੱਤੀ ਪੰਡੋਰਾ ਸੁਲਤਾਨਵਿੰਡ ਪਿੰਡ ਅੰਮ੍ਰਿਤਸਰ ਅਤੇ ਬਲਵਿੰਦਰ ਸਿੰਘ ਉਰਫ ਬੋਬੀ ਪੁੱਤਰ ਹਰਦੀਪ ਸਿੰਘ ਵਾਸੀ ਪੱਤੀ ਭੈਣੀਆ ਸੁਲਤਾਨਵਿੰਡ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਚੋਰੀਸ਼ੁਦਾ ਮੋਟਰਸਾਈਕਲ ਸਪਲੈਡਰ ਬਿਨਾ ਨੰਬਰੀ ਕਬਜਾ ਵਿੱਚ ਲਿਆ ਅਤੇ ਦੌਰਾਨੇ ਪੁਛਗਿੱਛ ਦੌਵਾ ਦੌਸ਼ੀਆਨ ਪਾਸੋ ਚੋਰੀ ਕੀਤੇ ਗਏ ਤਿੰਨ ਹੋਰ ਮੋਟਰਸਾਈਕਲ ਵੱਖ ਵੱਖ ਮਾਰਕਾ ਬ੍ਰਾਮਦ ਕੀਤੇ ਗਏ

*ਗ੍ਰਿਫਤਾਰ ਦੋਸ਼ੀ:*

*1. ਅਕਾਸ਼ਦੀਪ ਸਿੰਘ ਪੁੱਤਰ*  *2. ਬਲਵਿੰਦਰ ਸਿੰਘ ਉਰਫ* ਬੋਬੀ 

*ਬ੍ਰਾਮਦਗੀ: 04 ਮੋਟਰਸਾਈਕਲ ਵੱਖ ਵੱਖ ਮਾਰਕਾ*

Related Articles

Leave a Comment