Home » 10ਵੀ ਨੌਰਥ ਜੌਨ ਰੌਕਿਟਬਾਲ ਚੈਂਪੀਅਨਸ਼ਿਪ ਆਰੰਭ

10ਵੀ ਨੌਰਥ ਜੌਨ ਰੌਕਿਟਬਾਲ ਚੈਂਪੀਅਨਸ਼ਿਪ ਆਰੰਭ

10ਵੀ ਨੌਰਥ ਜੌਨ ਰੌਕਿਟਬਾਲ ਚੈਂਪੀਅਨਸ਼ਿਪ ਆਰੰਭ

by Rakha Prabh
79 views

10ਵੀ ਨੌਰਥ ਜੌਨ ਰੌਕਿਟਬਾਲ ਚੈਂਪੀਅਨਸ਼ਿਪ ਆਰੰਭ

ਤਰਨਤਾਰਨ ( ਗੁਰਮੀਤ ਸਿੰਘ ਰਾਜਾ ਸਰਦਾਰ ਲਖਬੀਰ ਸਿੰਘ ਪੀ ਪੀ ਐਸ,ਏ ਆਈ ਜੀ ਕੋਨਟਰ ਇਨਟੈਲੀਜੈਸ ਕਮ ਪ੍ਰ੍ਧਾਨ ਰੌਕਿਟਬਾਲ ਐਸੋਸੀਏਸ਼ਨ ਆਫ ਇੰਡੀਆ ਦੇ ਆਦੇਸ਼ ਅਨੁਸਾਰ ਪੰਜਾਬ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਵਿਰਦੀ ਦੀ ਯੋਗ ਅਗਵਾਈ ਵਿੱਚ 10 ਵੀ ਨੌਰਥ ਜੌਨ ਰੌਕਿਟਬਾਲ ਚੈਂਪੀਅਨਸ਼ਿਪ ਸ਼ਹੀਦ ਬਾਬਾ ਦੀਪ ਸਿੰਘ ਸੀ, ਸਕੈਡੰਰੀ ਸਕੂਲ ਪੱਟੀ ਵਿਖੇ ਕਰਵਾਈ ਜਾ ਰਹੀ ਹੈ। ਜਿਸ ਦਾ ਉਦਘਾਟਨ ਸ੍ਰ ਸਤਨਾਮ ਸਿੰਘ ਪੀ ਪੀ ਐਸ, ਡੀ ਐਸ ਪੀ ਪੱਟੀ ਨੇ ਤਾੜੀਆਂ ਦੀ ਗੂੰਜ ਵਿੱਚ ਕੀਤਾਂ ਗਿਆ।ਇਸ ਟੂਰਨਾਮੈਂਟ ਵਿੱਚ ਹਰਿਆਣਾ, ਚੰਡੀਗੜ੍ਹ, ਪੰਜਾਬ, ਰਾਜਿਸਥਾਨ, ਦਿੱਲੀ,ਐਨ ਸੀ ਆਰ,ਐਸ ਜੀ ਪੀ ਸੀ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਆਦਿ ਸਟੇਟਾਂ ਦੇ ਤਕਰੀਬਨ 250 ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਤੇ ਸ੍ਰ,ਗੁਰਵੇਲ ਸਿੰਘ, ਵਿਕਰਮ ਸਿੰਘ,ਸੰਜੇ ਕੁਮਾਰ, ਗੁਰਪ੍ਰੀਤ ਅਰੋੜਾ, ਪੰਕਜ਼ ਸ਼ਰਮਾ, ਹਰਜੀਤ ਕੌਰ, ਗੁਰਪ੍ਰੀਤ ਕੌਰ,ਜੀਤਨ,ਨਮਨ,ਹੈਪੀ ਲਾਹੌਰੀਆ, ਬਲਬੀਰ ਸਿੰਘ ਲਾਹੌਰੀਆ, ਅਵਤਾਰ ਸਿੰਘ ਆਜ਼ਾਦ, ਕਾਜਲ ਆਦਿ ਹਾਜ਼ਰ ਸਨ।

Related Articles

Leave a Comment