Home » ਕਰਨਾਟਕ: ਭਾਰਤੀ ਹਵਾਈ ਫ਼ੌਜ ਦਾ ਟ੍ਰੇਨਰ ਜਹਾਜ਼ ਕਰੈਸ਼, ਦੋਵੇਂ ਪਾਇਲਟ ਸੁਰੱਖਿਅਤ

ਕਰਨਾਟਕ: ਭਾਰਤੀ ਹਵਾਈ ਫ਼ੌਜ ਦਾ ਟ੍ਰੇਨਰ ਜਹਾਜ਼ ਕਰੈਸ਼, ਦੋਵੇਂ ਪਾਇਲਟ ਸੁਰੱਖਿਅਤ

by Rakha Prabh
46 views

ਬੰਗਲੌਰ, 1 ਜੂਨ

ਕਰਨਾਟਕ ਦੇ ਚਮਰਾਜਨਗਰ ਨੇੜੇ ਭਾਰਤੀ ਹਵਾਈ ਫ਼ੌਜ ਦਾ ਟ੍ਰੇਨਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਸੂਤਰਾਂ ਮੁਤਾਬਕ ਹਾਦਸੇ ’ਚ ਮਹਿਲਾ ਪਾਇਲਟ ਸਣੇ ਦੋਵੇਂ ਪਾਇਲਟ ਸੁਰੱਖਿਅਤ ਹਨ। ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

Related Articles

Leave a Comment