Home » ਚੇਤਨ ਸਿੰਘ ਜੌੜਾਮਾਜਰਾ ਨੇ ਨਾਭਾ ’ਚ ਦੁੱਧ ਦੀ ਡੇਅਰੀ ’ਤੇ ਮਾਰਿਆ ਛਾਪਾ, ਪੜੋ ਪੂਰੀ ਖ਼ਬਰ

ਚੇਤਨ ਸਿੰਘ ਜੌੜਾਮਾਜਰਾ ਨੇ ਨਾਭਾ ’ਚ ਦੁੱਧ ਦੀ ਡੇਅਰੀ ’ਤੇ ਮਾਰਿਆ ਛਾਪਾ, ਪੜੋ ਪੂਰੀ ਖ਼ਬਰ

by Rakha Prabh
380 views

ਚੇਤਨ ਸਿੰਘ ਜੌੜਾਮਾਜਰਾ ਨੇ ਨਾਭਾ ’ਚ ਦੁੱਧ ਦੀ ਡੇਅਰੀ ’ਤੇ ਮਾਰਿਆ ਛਾਪਾ, ਪੜੋ ਪੂਰੀ ਖ਼ਬਰ
ਭਾਦਸੋਂ, 14 ਅਕਤੂਬਰ : ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਵੇਰੇ ਹਲਕਾ ਨਾਭਾ ਦੇ ਪਿੰਡ ਤੁਰਖੇੜੀ ’ਚ ਦੁੱਧ ਦੀ ਡੇਅਰੀ ’ਤੇ ਛਾਪਾ ਮਾਰਿਆ ਹੈ।

ਨਕਲੀ ਦੁੱਧ ਬਣਾਏ ਜਾਣ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸੈਂਪਲ ਲਏ ਅਤੇ ਜਾਂਚ ਲਈ ਭੇਜ ਦਿੱਤੇ ਹਨ। ਸਿਹਤ ਮੰਤਰੀ ਛਾਪੇ ਦੌਰਾਨ ਕਰੀਬ ਡੇਢ ਘੰਟਾ ਡੇਅਰੀ ਦੇ ਬਾਹਰ ਗੱਡੀ ’ਚ ਬੈਠੇ ਰਹੇ। ਸਥਾਨਕ ਪੁਲਿਸ ਤੇ ਹੋਰ ਏਜੰਸੀਆਂ ਤੋਂ ਛਾਪੇ ਨੂੰ ਗੁਪਤ ਰੱਖਿਆ ਗਿਆ ਸੀ।

Related Articles

Leave a Comment