Home » ਸਿੱਖਿਆ ਵਿਭਾਗ ਹੋਇਆ ਸਖਤ ! ਲੈਕਚਰਾਰਾਂ ਅਤੇ ਹੈਡ ਮਾਸਟਰਾਂ ਦੀ ਵਿੱਦਿਅਕ ਯੋਗਤਾ ਦੀ ਹੋਵੇਗੀ ਜਾਂਚ

ਸਿੱਖਿਆ ਵਿਭਾਗ ਹੋਇਆ ਸਖਤ ! ਲੈਕਚਰਾਰਾਂ ਅਤੇ ਹੈਡ ਮਾਸਟਰਾਂ ਦੀ ਵਿੱਦਿਅਕ ਯੋਗਤਾ ਦੀ ਹੋਵੇਗੀ ਜਾਂਚ

by Rakha Prabh
137 views

ਸਿੱਖਿਆ ਵਿਭਾਗ ਹੋਇਆ ਸਖਤ ! ਲੈਕਚਰਾਰਾਂ ਅਤੇ ਹੈਡ ਮਾਸਟਰਾਂ ਦੀ ਵਿੱਦਿਅਕ ਯੋਗਤਾ ਦੀ ਹੋਵੇਗੀ ਜਾਂਚ
ਮੁਹਾਲੀ, 1 ਅਕਤੂਬਰ : ਪੰਜਾਬ ਦੇ ਸਿੱਖਿਆ ਵਿਭਾਗ ਨੇ ਲੈਕਚਰਾਰ ਅਤੇ ਹੈਡਮਾਸਟਰ ਪੱਧਰ ਦੇ ਅਧਿਕਾਰੀਆਂ ਦੀ ਵਿਦਿਅਕ ਯੋਗਤਾ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

You Might Be Interested In

ਇਸ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ ਦਫਤਰ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਦੇ ਸਰਟੀਫਿਕੇਟ ਨਿਰਧਾਰਤ ਪੈਮਾਨਿਆਂ ਅਨੁਸਾਰ ਹਨ ਜਾਂ ਨਹੀਂ, ਇਸ ਸਬੰਧੀ ਡੀਈਓਜ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਹਾਲਾਂਕਿ ਵੇਰਵੇ ਭੇਜਣ ਦਾ ਸਮਾਂ ਇਕ ਦਿਨ ਦਾ ਹੀ ਦਿੱਤਾ ਗਿਆ ਹੈ। ਹੁਣ ਸੰਬੰਧਤ ਦਫਤਰ ਇਨ੍ਹਾਂ ਅਧਿਕਾਰੀਆਂ ਅਤੇ ਮੁਲਾਜਮਾਂ ਦੀ ਜਾਂਚ ਕਰਨ ’ਚ ਜੁਟ ਗਏ ਹਨ।

Related Articles

Leave a Comment