Home » ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਬੁਲੰਦੀ ਦੀਆ ਉਚਾਈਆਂ ਤੇ ਲਿਜਾ ਰਹੇ ਨੇ –ਵਿਸ਼ਾਲ ਚੌਹਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਬੁਲੰਦੀ ਦੀਆ ਉਚਾਈਆਂ ਤੇ ਲਿਜਾ ਰਹੇ ਨੇ –ਵਿਸ਼ਾਲ ਚੌਹਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਬੁਲੰਦੀ ਦੀਆ ਉਚਾਈਆਂ ਤੇ ਲਿਜਾ ਰਹੇ ਨੇ --ਵਿਸ਼ਾਲ ਚੌਹਾਨ

by Rakha Prabh
62 views

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਬੁਲੰਦੀ ਦੀਆ ਉਚਾਈਆਂ ਤੇ ਲਿਜਾ ਰਹੇ ਨੇ –ਵਿਸ਼ਾਲ ਚੌਹਾਨ

ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ ) 2014 ਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਅੱਜ ਕਾਮਯਾਬੀ ਦੀਆ ਬੁਲੰਦੀਆਂ ਤੇ ਪਹੁੰਚ ਗਿਆ ਗਏ ਇਹਨਾਂ ਸਬਦਾਂ ਦਾ ਪ੍ਗਟਾਵਾ ਭਾਰਤੀ ਜਨਤਾ ਪਾਰਟੀ (ਬੀਜੇਪੀ )ਦੇ ਯੂਵਾ ਨੇਤਾ ਵਿਸ਼ਾਲ ਚੌਹਾਨ ਨੇ ਪਤਰਕਾਰ ਨਾਲ ਗਲਬਾਤ ਕਰਦੇ ਹੋਏ ਕੀਤਾ ਓਹਨਾ ਨੇ ਕਿਹਾ ਕਿ ਮੇ ਆਉਣ ਵਾਲੀਆਂ ਕੌਂਸਲਰ ਦੇ ਇਲੈਕਸ਼ਨ ਲੜਨ ਦਾ ਮਨ ਬਣਾ ਲਿਆ ਹੈ ਜੌ ਕਿ ਮੇਰੀ ਵਾਰਡ ਨੰਬਰ 44 ਹੈ ਅਤੇ ਇਸ ਵਾਰਡ ਚ ਮੈਨੂੰ ਪਿਆਰ ਕਰਨ ਵਾਲੇ ਮੇਰੇ ਸਾਥੀ bjp ਦੇ ਹਜਾਰੋਂ ਵਰਕਰ ਮੇਰੇ ਨਾਲ ਚਟਾਨ ਵਾਂਗ ਖੜੇ ਹਨ ਅਤੇ ਓਹਨਾ ਦੇ ਹੀ ਪਿਆਰ ਅਤੇ ਸਨੇਹ ਨਾਲ ਮੇ ਆਪਣੀ ਵਾਰਡ ਚ ਲੋਕਾ ਦੀ ਸੇਵਾ ਕਰਨਾ ਚਾਹੁੰਦਾ ਹਾਂ ਅਤੇ ਆਉਣ ਵਾਲੇ ਇਲੈਕਸ਼ਨ ਚ bjp ਪਾਰਟੀ ਦੀ ਸੀਟ ਉੱਤੇ ਇਲੈਕਸ਼ਨ ਲੜ ਕਿ ਸੀਟ ਨੂੰ ਜਿੱਤ ਕਿ ਪਾਰਟੀ ਦੀ ਝੋਲੀ ਪਾਵਾਂਗਾ ,ਓਹਨਾ ਅੱਗੇ ਕਿਹਾ ਕਿ ਪਾਰਟੀ ਨੇ ਹਮੇਸ਼ਾ ਆਪਣੇ ਵਰਕਰਾਂ ਦੀ ਮਦਦ ਕੀਤੀ ਹੈ ਅਤੇ ਜਿਵੇਂ ਮੇਰੇ ਵਲੋ 44 ਨੰਬਰ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਮੇ ਉਮੀਦ ਕਰਦਾ ਹਾਂ ਕਿ ਪਾਰਟੀ ਵੀ ਮੈਨੂੰ ਇਸ ਵਾਰਡ ਦੀ ਸੀਟ ਦੇ ਕਿ ਮੇਰਾ ਮਾਣ ਵਧਾਵੇਗੀ

Related Articles

Leave a Comment