Home ਪੰਜਾਬ ਮੇਨ ਬਾਜ਼ਾਰ ਵੱਲੋਂ ਕਬੀਰ ਜਯੂਤੀ ਮੌਕੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

ਮੇਨ ਬਾਜ਼ਾਰ ਵੱਲੋਂ ਕਬੀਰ ਜਯੂਤੀ ਮੌਕੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

by Rakha Prabh
0 views

ਜ਼ੀਰਾ/ਫਿਰੋਜ਼ਪੁਰ  ( ਗੁਰਪ੍ਰੀਤ ਸਿੰਘ ਸਿੱਧੂ)

ਕਬੀਰ ਜਯੁਤੀ ਮੌਕੇ ਮਾਸਟਰ ਸੇਠੀ ਪਲਾਈਵੁੱਡ ਮੇਨ ਬਾਜ਼ਾਰ ਜ਼ੀਰਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾ ਕੇ ਰਾਹਗੀਰਾਂ ਨੂੰ ਅਤਿ ਦੀ ਪੈ ਰਹੀ ਗਰਮੀ ਤੋਂ ਰਾਹਤ ਦਿਵਾਈ ਗਈ। ਇਸ ਮੌਕੇ ਉਘੇ ਸਮਾਜ ਸੇਵੀ ਤੇ ਕਾਰੋਬਾਰੀ ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ , ਵਿਪਨ ਸੇਠੀ ਸਾਬਕਾ ਪ੍ਰਧਾਨ ਰੋਟਰੀ ਕਲੱਬ,ਪਿੰਟੀ ਸੇਠੀ, ਰਾਜਨ ਸੇਠੀ, ਲਵਲੀ, ਰਮੇਸ਼ ਚੁੱਘ , ਸਾਹਿਲ ਸੇਠੀ, ਦੀਪੂ ਸੇਠੀ, ਬੱਬਲੂ, ਵਿਜੇ ,ਨੀਰ ਮੁਸਲਿਮ ਅਲੀ, ਸੇਮਾ,ਬਿੱਟੂ ਜੈਨ, ਸੇਮਾ, ਦਿਆਸ, ਦੀਵਾਸ ਆਦਿ ਨੇ ਸ਼ਰਧਾ ਭਾਵਨਾ ਨਾਲ ਬਾਜ਼ਾਰ ਵਿੱਚੋਂ ਲੰਘਣ ਵਾਲੇ ਰਾਹਗੀਰਾਂ ਨੂੰ ਠੰਡੇ ਮਿੱਠੇ ਜਲ ਛਕਾ ਕੇ ਬਾਖੂਬੀ ਸੇਵਾ ਨਿਭਾਈ।

Related Articles

Leave a Comment