ਐਮਬਰੋਜ਼ੀਅਲ ਪਬਲਿਕ ਸਕੂਲ ਵਿੱਚ ਸੈਸ਼ਨ 2025–26 ਲਈ ਸਕੂਲ ਕੌਂਸਲ ਅਤੇ ਚਾਰਾਂ ਹਾਊਸਾਂ ਦੀ ਕੌਂਸਲ ਦਾ ਗਠਨ ਇਕ ਵਿਸ਼ੇਸ਼ ਸਮਾਰੋਹ ਦੌਰਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸਿਪਲ ਸ੍ਰੀ ਤੇਜ ਸਿੰਘ ਠਾਕੁਰ ਜੀ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿੱਭਣ ਵਾਲੀ ਆਪਣੀ ਜ਼ਿੰਮੇਵਾਰੀ ਦੀ ਸੌਹ ਖੁਆਈ।

ਸਕੂਲ ਕੌਂਸਲ ਦੇ ਨਵੇਂ ਅਹੁਦੇਦਾਰ ਹੇਠ ਲਿਖੇ ਹਨ:
- ਸਕੂਲ ਹੈੱਡ ਲੜਕਾ : ਮਨਰਾਜ ਸਿੰਘ
ਸਕੂਲ ਹੈੱਡ ਲੜਕੀ: ਕੋਮਲਪ੍ਰੀਤ ਕੌਰ
ਵਾਈਸ ਸਕੂਲ ਹੈੱਡ ਲੜਕਾ: ਤਰਨਪ੍ਰੀਤ ਸਿੰਘ
ਵਾਈਸ ਸਕੂਲ ਹੈੱਡ ਲੜਕੀ:ਅਰਸ਼ਪ੍ਰੀਤ ਕੌਰ
ਸਪੋਰਟਸ ਕੈਪਟਨ (ਲੜਕੇ): ਚਮਕੌਰ ਸਿੰਘ
ਸਪੋਰਟਸ ਕੈਪਟਨ (ਲੜਕੀਆ): ਪਵਨਦੀਪ ਕੌਰ
ਡਿਸ਼ਿਪਲਿਨ ਕੈਪਟਨ (ਲੜਕੇ): ਗੁਰਪਰਵਾਨ ਸਿੰਘ
ਡਿਸ਼ਿਪਲਿਨ ਕੈਪਟਨ (ਲੜਕੀਆ): ਮਨਪ੍ਰੀਤ ਕੌਰ
ਕਲਚਰਲ ਕੈਪਟਨ (ਲੜਕੇ): ਏਕਮਵੀਰ ਸਿੰਘ
ਕਲਚਰਲ ਕੈਪਟਨ (ਲੜਕੀਆ): ਕਾਜਲਪ੍ਰੀਤ ਕੌਰ
ਲਿਟਰੇਰੀ ਕੈਪਟਨ (ਲੜਕੇ): ਗੁਰਸੇਵਕ ਸਿੰਘ
ਲਿਟਰੇਰੀ ਕੈਪਟਨ (ਲੜਕੀਆ): ਅਮਰ ਕੌਰ
ਚਾਰਾਂ ਹਾਊਸਾਂ ਦੇ ਨਵੇਂ ਅਹੁਦੇਦਾਰ ਹੇਠ ਲਿਖੇ ਹਨ:
- ਰਵਿੰਦਰਨਾਥ ਟੈਗੋਰ ਹਾ
ਊਸ:
ਹਾਊਸ ਕੈਪਟਨ (ਲੜਕੇ): ਪ੍ਰਭਜੋਤ ਸਿੰਘ
ਹਾਊਸ ਕੈਪਟਨ (ਲੜਕੀਆ): ਰਸਮੀਤ ਕੌਰ
ਵਾਈਸ ਕੈਪਟਨ (ਲੜਕੇ): ਅਮਰੀਕ ਸਿੰਘ
ਵਾਈਸ ਕੈਪਟਨ (ਲੜਕੀਆ): ਮਹਿਕਪ੍ਰੀਤ ਕੌਰ
ਡਿਸ਼ਿਪਲਿਨ ਕੈਪਟਨ: ਗੁਰਲੀਨ ਕੌਰ
ਸਪੋਰਟਸ ਕੈਪਟਨ: ਪੰਸ਼ੁਲ
ਕਲਚਰਲ ਕੈਪਟਨ: ਐਸ਼ਵੀਰ ਕੌਰ
ਲਿਟਰੇਰੀ ਕੈਪਟਨ: ਹਰਮਨਦੀਪ ਕੌਰ
ਚੰਦਰਸ਼ੇਖਰ ਵੈਂਕਟਰਾਮਨ ਹਾਊਸ:
ਹਾਊਸ ਕੈਪਟਨ (ਲੜਕੇ): ਪ੍ਰੀਤ ਸ਼ਰਮਾ
ਹਾਊਸ ਕੈਪਟਨ (ਲੜਕੀਆ): ਨਵਨੀਤ ਕੌਰ
ਵਾਈਸ ਕੈਪਟਨ (ਲੜਕੇ): ਅਜਯਪ੍ਰੀਤ ਸਿੰਘ
ਵਾਈਸ ਕੈਪਟਨ (ਲੜਕੀਆ): ਹਰਮਨਪ੍ਰੀਤ ਕੌਰ
ਡਿਸ਼ਿਪਲਿਨ ਕੈਪਟਨ: ਸੁਖਮਨਦੀਪ ਕੌਰ
ਸਪੋਰਟਸ ਕੈਪਟਨ: ਯੁਵਰਾਜ ਸਿੰਘ
ਕਲਚਰਲ ਕੈਪਟਨ: ਹਰਮਨਪ੍ਰੀਤ ਕੌਰ
ਲਿਟਰੇਰੀ ਕੈਪਟਨ: ਕੁਦਰਤ ਕੌਰ
ਸ਼ਹੀਦ ਭਗਤ ਸਿੰਘ ਹਾਊਸ:
ਹਾਊਸ ਕੈਪਟਨ (ਲੜਕੇ): ਮਨਸੁੱਖ ਸਿੰਘ
ਹਾਊਸ ਕੈਪਟਨ (ਲੜਕੀਆ): ਅਨਮੋਲਪ੍ਰੀਤ ਕੌਰ
ਵਾਈਸ ਕੈਪਟਨ (ਲੜਕੇ): ਲਵਦੀਪ ਸਿੰਘ
ਵਾਈਸ ਕੈਪਟਨ (ਲੜਕੀਆ): ਰਵਿੰਦਰ ਕੌਰ
ਡਿਸ਼ਿਪਲਿਨ ਕੈਪਟਨ: ਕਰਨਦੀਪ ਕੌਰ
ਸਪੋਰਟਸ ਕੈਪਟਨ: ਅਮਨ ਕੁਮਾਰ
ਕਲਚਰਲ ਕੈਪਟਨ: ਮਹਿਕਪ੍ਰੀਤ ਕੌਰ
ਲਿਟਰੇਰੀ ਕੈਪਟਨ: ਸ਼ਰਨਦੀਪ ਕੌਰ
ਲਾਲ ਬਹਾਦੁਰ ਸ਼ਾਸਤਰੀ ਹਾਊਸ:
ਹਾਊਸ ਕੈਪਟਨ (ਲੜਕੇ): ਕਰਨਦੀਪ ਸਿੰਘ
ਹਾਊਸ ਕੈਪਟਨ (ਲੜਕੀਆ): ਰਾਜਬੀਰ ਕੌਰ ਸੰਧੂ
ਵਾਈਸ ਕੈਪਟਨ (ਲੜਕੇ): ਗੁਰਕਰਨ ਸਿੰਘ
ਵਾਈਸ ਕੈਪਟਨ (ਲੜਕੀਆ): ਹਰਮਨਦੀਪ ਕੌਰ
ਡਿਸ਼ਿਪਲਿਨ ਕੈਪਟਨ: ਹਰਚੰਦ ਸਿੰਘ
ਸਪੋਰਟਸ ਕੈਪਟਨ: ਨਵਜੋਤ ਕੌਰ
ਕਲਚਰਲ ਕੈਪਟਨ: ਕਾਇਨਾਤ ਕੌਰ
ਲਿਟਰੇਰੀ ਕੈਪਟਨ: ਅੰਮ੍ਰਿਤਪਾਲ ਸਿੰਘ
ਸਕੂਲ ਦੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਬੁੱਟਰ ਜੀ ਅਤੇ ਪ੍ਰਿੰਸਿਪਲ ਸ੍ਰੀ ਤੇਜ ਸਿੰਘ ਠਾਕੁਰ ਜੀ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀ ਜਵਾਬਦੇਹੀ ਅਤੇ ਲਗਨ ਦੀ ਭਾਵਨਾ ਨਾਲ ਸਕੂਲ ਦੇ ਨਿਯਮਾਂ ਦਾ ਪਾਲਣ ਕਰਦਿਆਂ ਆਪਣੇ ਅਹੁਦੇ ਨੂੰ ਇਮਾਨਦਾਰੀ ਨਾਲ ਨਿਭਾਉਣ। ਇਨ੍ਹਾਂ ਕੌਂਸਲਾਂ ਰਾਹੀਂ ਵਿਦਿਆਰਥੀਆਂ ਵਿਚ ਲੀਡਰਸ਼ਿਪ ਗੁਣ, ਟੀਮਵਰਕ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ‘ਤੇ ਸਕੂਲ ਦੇ ਚਾਰੋ ਕੋਆਰਡੀਨੇਟਰ – ਸ੍ਰੀਮਤੀ ਰੀਨਾ ਠਾਕੁਰ, ਸ੍ਰੀਮਤੀ ਅਨੂਪਮਾ ਠਾਕੁਰ, ਸ੍ਰੀ ਦੀਪਕ ਸੇਖੜੀ ਅਤੇ ਸ੍ਰੀ ਸੁਰਿੰਦਰ ਕਟੋਚ ਅਤੇ ਸਮੂਹ ਅਧਿਆਪਕ ਵੀ ਹਾਜ਼ਰ ਸਨ
