Home » 1 ਮਾਰਚ ਨੂੰ ਹੋਵੇਗੀ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ – ਦਲਜੀਤ ਸਿੰਘ ਚੀਮਾ

1 ਮਾਰਚ ਨੂੰ ਹੋਵੇਗੀ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ – ਦਲਜੀਤ ਸਿੰਘ ਚੀਮਾ

by Rakha Prabh
6 views

ਚੰਡੀਗੜ੍ਹ, 10 ਜਨਵਰੀ – ਅਕਾਲੀ ਦਲ ਵਰਕਿੰਗ ਕਮੇਟੀ ਵਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 20 ਜਨਵਰੀ ਤੋਂ ਪਾਰਟੀ ਦੀ ਨਵੀਂ ਭਰਤੀ ਸ਼ੁਰੂ ਹੋਵੇਗੀ ਤੇ 1 ਮਾਰਚ 2025 ਨੂੰ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਅਤੇ ਗੁਲਜ਼ਾਰ ਸਿੰਘ ਰਣੀਕੇ ਚੋਣ ਅਧਿਕਾਰੀ ਹੋਣਗੇ।

Related Articles

Leave a Comment