ਮੁਲਾਜਮ ਲਹਿਰ ਦੇ ਬਾਬਾ ਬੋਹੜ ਸਾਥੀ ਰਣਬੀਰ ਢਿੱਲੋਂ ਜੀ ਅੱਜ ਅਪਣੇ ਪ੍ਰਿਵਾਰ ਅਤੇ ਸਮੁੱਚੀ ਮੁਲਾਜ਼ਮ ਲਹਿਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ।ਉਹਨਾਂ ਦਾ ਅੰਤਿਮ ਸੰਸਕਾਰ ਕੱਲ੍ਹ ਮਿਤੀ:20 ਜੁਲਾਈ ਨੂੰ ਸਵੇਰੇ 11 ਵਜੇ ਨੇੜੇ ਪਿੰਡ ਬਲੌਂਗੀ ਸਮਸਾਨਘਾਟ ਮੋਹਾਲੀ ਵਿਖੇ ਕੀਤਾ ਜਾਵੇਗਾ ਪਹੁੰਚਣ ਵਾਲੇ ਸਾਥੀ ਸਮੇਂ ਸਿਰ ਪਹੁੰਚਣ ਜੀ।