ਨਵੀਂ ਦਿੱਲੀ, 20 ਮਾਰਚ
ਸੁਜ਼ੂਕੀ ਮੋਟਰ ਕਾਰਪੋਰੇਸ਼ਨ ਭਾਰਤ ਵਿੱਚ ਇਲੈਕਟ੍ਰਿਕ ਵਾਹਨ ਤੇ ਬੈਟਰੀਆਂ ਦੇ ਸਥਾਨਕ ਨਿਰਮਾਣ ਲਈ 10,445 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਗੁਜਰਾਤ ਸਰਕਾਰ ਨਾਲ ਕੰਪਨੀ ਨੇ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ ਹਨ।