ਜ਼ੀਰਾ/ ਫਿਰੋਜ਼ਪੁਰ 28 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ) ਭਾਰਤ ਦੀ ਸਪੇਸ ਏਜੰਸੀ ‘ਇਸਰੋ’ ਨੇ ਚੰਦਰਯਾਨ-3 ਨੰੁੂ (14 ਜੁਲਾਈ 2023) ਨੰ ੂ ਛ ੱਡਿਆ ਗਿਆ ।ਇਸ ਨੇ 23 ਅਗਸਤ 2023 ਨੂੰ ਆਪਣਾ ਸਫਰ ਪੂਰਾ ਕਰਦੇ ਹੋਏ ਆਪਣਾ ਮਿਸ਼ਨ ਪ ੂਰਾ ਕੀਤਾ। ਭਾਰਤ ਸਭ ਤੋਂ ਪਹਿਲਾ ਅਜਿਹਾ ਦੇਸ਼ ਬਣਿਆ ਜਿਸ ਨੇ ਦੱਖਣੀ ਪੋਲ ਚ ੰਦਰਯਾਨ-3 ਵਿੱਚ ਮਿਸ਼ਨ ਨੰ ਕਾਮਯਾਬੀ ਪ੍ਰਾਪਤ ਹੋਈ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤ ੇ ਅ ੈੱਮ ਡੀ.ਮੈਡਮ ਰਣਜੀਤ ਕੌਰ ਸੰਧ ੂ ਨੇ ਭਾਰਤ ਵਾਸੀਆਂ ਨੰ ੂ ਅਤ ਮਹਾਨ ਵਿਗਿਆਨੀਆਂ ਨੂੰ ਜਿਸ ਵਿੱਚ ਇਹਨਾਂ ਦਾ ਬਹੁਤ ਸਾਰਾ ਸਹਿਯੋਗ ਹੈ, ਸਭ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਰਮਨਜੀਤ ਕੌਰ, ਵਾਈਸ ਪ੍ਰਿੰਸੀਪਲ ਜਤਿੰਦਰ ਸ਼ਰਮਾਂ ਅਤੇ ਪੂਰੇ ਸਟਾਫ ਮੈਬਰਾਂ ਨੇ ਖੁਸ਼ੀ ਮਨਾੳ ੁਂਦੇ ਹੋੲ ੇ ਇੱਕ ਦੂਜੇ ਨੰੁ ਵਧਾਈ ਦਿੱਤੀ ਅਤੇ ਮਠਿਆਈ ਵੰਡ ਕੇ ਮੁੂੰਹ ਮਿੱਠਾ ਕੀਤਾ।