ਹਲਕਾ ਆਦਮਪੁਰ ( ਸੁਖਵਿੰਦਰ ਜੰਡੀਰ )ਮਾਰਕੀਟ ਕਮੇਟੀ ਦੇ ਚੇਅਰਮੈਨ ਬਰਕਤ ਰਾਮ ਦੀ ਅਗਵਾਈ ਹੇਠ, ਖਾਸ ਬੈਠਕ ਕੀਤੀ ਗਈ ਜਿਸ ਵਿੱਚ ਗੁਰਵਿੰਦਰ ਸਿੰਘ ਸੱਗਰਾਂ ਵਾਲੀ ਸਕੱਤਰ ਕਿਸਾਨ ਵਿੰਗ,ਰਾਕੇਸ਼ ਮੱਟੂ ਪ੍ਰਧਾਨ, ਗੁਰਦੇਵ ਸਿੰਘ ਸੀਨੀਅਰ ਆਗੂ ਆਪ, ਸੁਖਵਿੰਦਰ ਜੰਡੀਰ ਸ਼ਹਿਰੀ ਪ੍ਰਧਾਨ,ਸਤਨਾਮ ਸਿੰਘ ਟਾਂਡੀ ਸਰਕਲ ਇੰਚਾਰਜ਼, ਸੁਰਜੀਤ ਸਿੰਘ ਭੋਗਪੁਰ ਸੀਨੀਅਰ ਆਗੂ ਆਪ ਸ਼ਾਮਲ ਹੋਏ,ਕਾਫ਼ੀ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ,ਉਪਰੰਤ ਚੇਅਰਮੈਨ ਮੈਡਮ ਰਾਜਵਿੰਦਰ ਕੌਰ ਨਾਲ ਵੀ ਮੁਲਾਕਾਤ ਕੀਤੀ ਗਈ ਅਤੇ ਮੈਡਮ ਰਾਜਵਿੰਦਰ ਕੋਰ ਚੇਅਰਮੈਨ ਉਪਰੋਮੇਂਟਟ੍ਰੇਸਟ ਨੂੰ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨਤ ਕੀਤਾ ਗਿਆ,ਅਤੇ ਉਨ੍ਹਾਂ ਨੂੰ ਗੰਭੀਰ ਮਸਲਿਆਂ ਤੋਂ ਜਾਣੂ ਕਰਵਾਇਆ ਗਿਆ ਇਸ ਮੌਕੇ ਤੇ ਆਪ ਦੇ ਆਗੂ ਹੋਰ ਵੀ ਸ਼ਾਮਲ ਸਨ