ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ 10 ਜੂਨ ( ) ਗੁਰਮੀਤ ਸਿੰਘ ਰਾਜਾ )ਕੇਂਦਰੀ ਗ੍ਰਹਿ ਮੰਤਰੀ ਮਾਨਯੋਗ ਸ੍ਰੀ ਅਮਿਤ ਸ਼ਾਹ ਜੀ, ਤਖਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ ਨਾਦੇੜ ਵਿਖੇ ਨਤਮਸਤਕ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਏਅਰਪੋਰਟ ਤੋਂ ਸ੍ਰੀ ਅਮਿਤ ਸ਼ਾਹ ਦਾ ਕਾਫਲਾਂ, ਗੁਰਦੁਆਰਾ ਸਾਹਿਬ ਦੇ ਗੇਟ ਨੰਬਰ 2 ਤੇ ਪੁੱਜਣ ਉਪਰੰਤ ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਸ਼ਾਸਨਿਕ ਅਧਿਕਾਰੀ ਡਾ. ਪਰਵਿੰਦਰ ਸਿੰਘ ਜੀ ਪਸਰੀਚਾ, ਸ. ਮਨਜਿੰਦਰ ਸਿੰਘ ਜੀ ਸਿਰਸਾ ਸੀਨੀਅਰ ਬੀ.ਜੀ.ਪੀ. ਨੇਤਾ ਅਤੇ ਸ੍ਰ. ਜਸਬੀਰ ਸਿੰਘ ਜੀ ਧਾਮ ਨੇ ਉਨ੍ਹਾਂ ਨੂੰ ‘ਜੀ ਆਇਆ ਕਿਹਾ ਅਤੇ ਨਿੱਘਾ ਸਵਾਗਤ ਕੀਤਾ ਤਖ਼ਤ ਸੱਚਖੰਡ ਸਾਹਿਬ ਵਿਖੇ ਸ੍ਰੀ ਅਮਿਤ ਸ਼ਾਹ ਜੀ ਦਾ ਪ੍ਰੰਪਰਾਗਤ ਸਨਮਾਨ ਕੀਤਾ ਗਿਆ ਇਸ ਸਮੇਂ ਮਾਨਯੋਗ ਸ੍ਰੀ ਦਵਿੰਦਰ ਫੜਨਵੀਸ ਜੀ ਡਿਪਟੀ ਮੁੱਖ ਮੰਤਰੀ ਮਹਾਰਾਸ਼ਟਰ,ਸ੍ਰੀ ਪ੍ਰਤਾਪ ਰਾਵ ਚਿਖਲੀਕਰ ਐਮ.ਪੀ. ਨਾਦੇੜ, ਤੇ ਬੀ.ਜੀ.ਪੀ. ਦੇ ਹੋਰ ਉੱਘੇ ਕੇਂਦਰੀ ਤੇ ਰਾਜ ਪੱਧਰ ਦੇ ਲੀਡਰ ਸਾਹਿਬਾਨ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਇਤਿਹਾਸਕ ਅਸਥਾਨ ਤੇ ਮੱਥਾ ਟੇਕਿਆ ਤੇ ਆਸ਼ੀਰਵਾਦ ਹਾਸਲ ਕੀਤਾ ਇਸ ਮੌਕੇ ਗੁਰਦੁਆਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਸ: ਨਾਨ ਸਿੰਘ ਜੀ ਬੁੰਗਈ, ਸ੍ਰ. ਸ਼ਰਨ ਸਿੰਘ ਜੀ ਸੋਢੀ ਜੁਆਇੰਟ ਸੁਪਰਡੈਂਟ, ਸਹਾਇਕ ਸੁਪਰਡੈਂਟ, ਸ੍ਰ: ਜੈਮਲ ਸਿੰਘ ਢਿੱਲੋਂ ਪੀ. ਏ. ਪ੍ਰਸ਼ਾਸਕ ਸਾਹਿਬ ਤੇ ਸਹਾ, ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ ।
10 ਜੂਨ ( )ਗੁਰਮੀਤ ਸਿੰਘ ਰਾਜਾ ਕੇਂਦਰੀ ਗ੍ਰਹਿ ਮੰਤਰੀ ਮਾਨਯੋਗ ਸ੍ਰੀ ਅਮਿਤ ਸ਼ਾਹ ਜੀ, ਤਖਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ ਨਾਦੇੜ ਵਿਖੇ ਨਤਮਸਤਕ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਏਅਰਪੋਰਟ ਤੋਂ ਸ੍ਰੀ ਅਮਿਤ ਸ਼ਾਹ ਦਾ ਕਾਫਲਾਂ, ਗੁਰਦੁਆਰਾ ਸਾਹਿਬ ਦੇ ਗੇਟ ਨੰਬਰ 2 ਤੇ ਪੁੱਜਣ ਉਪਰੰਤ ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਸ਼ਾਸਨਿਕ ਅਧਿਕਾਰੀ ਡਾ. ਪਰਵਿੰਦਰ ਸਿੰਘ ਜੀ ਪਸਰੀਚਾ, ਸ. ਮਨਜਿੰਦਰ ਸਿੰਘ ਜੀ ਸਿਰਸਾ ਸੀਨੀਅਰ ਬੀ.ਜੀ.ਪੀ. ਨੇਤਾ ਅਤੇ ਸ੍ਰ. ਜਸਬੀਰ ਸਿੰਘ ਜੀ ਧਾਮ ਨੇ ਉਨ੍ਹਾਂ ਨੂੰ ‘ਜੀ ਆਇਆ ਕਿਹਾ ਅਤੇ ਨਿੱਘਾ ਸਵਾਗਤ ਕੀਤਾ ਤਖ਼ਤ ਸੱਚਖੰਡ ਸਾਹਿਬ ਵਿਖੇ ਸ੍ਰੀ ਅਮਿਤ ਸ਼ਾਹ ਜੀ ਦਾ ਪ੍ਰੰਪਰਾਗਤ ਸਨਮਾਨ ਕੀਤਾ ਗਿਆ ਇਸ ਸਮੇਂ ਮਾਨਯੋਗ ਸ੍ਰੀ ਦਵਿੰਦਰ ਫੜਨਵੀਸ ਜੀ ਡਿਪਟੀ ਮੁੱਖ ਮੰਤਰੀ ਮਹਾਰਾਸ਼ਟਰ,ਸ੍ਰੀ ਪ੍ਰਤਾਪ ਰਾਵ ਚਿਖਲੀਕਰ ਐਮ.ਪੀ. ਨਾਦੇੜ, ਤੇ ਬੀ.ਜੀ.ਪੀ. ਦੇ ਹੋਰ ਉੱਘੇ ਕੇਂਦਰੀ ਤੇ ਰਾਜ ਪੱਧਰ ਦੇ ਲੀਡਰ ਸਾਹਿਬਾਨ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਇਤਿਹਾਸਕ ਅਸਥਾਨ ਤੇ ਮੱਥਾ ਟੇਕਿਆ ਤੇ ਆਸ਼ੀਰਵਾਦ ਹਾਸਲ ਕੀਤਾ ਇਸ ਮੌਕੇ ਗੁਰਦੁਆਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਸ: ਨਾਨ ਸਿੰਘ ਜੀ ਬੁੰਗਈ, ਸ੍ਰ. ਸ਼ਰਨ ਸਿੰਘ ਜੀ ਸੋਢੀ ਜੁਆਇੰਟ ਸੁਪਰਡੈਂਟ, ਸਹਾਇਕ ਸੁਪਰਡੈਂਟ, ਸ੍ਰ: ਜੈਮਲ ਸਿੰਘ ਢਿੱਲੋਂ ਪੀ. ਏ. ਪ੍ਰਸ਼ਾਸਕ ਸਾਹਿਬ ਤੇ ਸਹਾ, ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ ।