Home » ਸਟੇਟ ਕੇਅਰ ਹੋਮ ਫਾਰ ਗਰਲਜ ਦਾ ਕੀਤਾ ਦੌਰਾ

ਸਟੇਟ ਕੇਅਰ ਹੋਮ ਫਾਰ ਗਰਲਜ ਦਾ ਕੀਤਾ ਦੌਰਾ

ਸਟੇਟ ਕੇਅਰ ਹੋਮ ਫਾਰ ਗਰਲਜ ਦਾ ਕੀਤਾ ਦੌਰਾ

by Rakha Prabh
63 views

ਸਟੇਟ ਕੇਅਰ ਹੋਮ ਫਾਰ ਗਰਲਜ ਦਾ ਕੀਤਾ ਦੌਰਾ

ਅੰਮ੍ਰਿਤਸਰ 1 ਜੂਨ 2023 :(ਗੁਰਮੀਤ ਸਿੰਘ ਰਾਜਾ ਸ਼੍ਰੀ ਰਸ਼ਪਾਲ ਸਿੰਘ, ਸਿਵਲ ਜੱਜ (ਸੀਨੀਅਰ ਡਵੀਜਨ)-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਮਾਨਯੋਗ ਜਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਸ਼੍ਰੀ ਰਸ਼ਪਾਲ ਸਿੰਘ, ਸਿਵਲ ਜੱਜ (ਸੀਨੀਅਰ ਡਵੀਜਨ)-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋ ਸਟੇਟ ਕੇਅਰ ਹੋਮ ਫਾਰ ਗਰਲਜ,ਮਜੀਠਾ ਰੋਡ,ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ। ਇਸ ਦੋਰਾਨ ਬੱਚਿਆ ਦੀਆ ਮੁਸ਼ਕਿਲਾ ਨੂੰ ਸੁਣਿਆ ਗਿਆ ਅਤੇ ਉਹਨਾਂ ਵਲੋ ਦੱਸਿਆ ਗਿਆ ਕਿ ਹੋਮ ਵਿਚ ਲੱਗਾ ਹੋਇਆ ਆਰ ੳ ਖਰਾਬ ਹੋਣ ਕਾਰਨ ਮੁਸ਼ਕਲ ਪੇਸ਼ ਆ ਰਹੀ ਹੈ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਆਰ ੳ ਠੀਕ ਕਰਵਾ ਦਿੱਤਾ ਜਾਵੇਗਾ ਬੱਚਿਆਂ ਨੂੰ ਕੋਈ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀÍ

Related Articles

Leave a Comment