ਹੁਸ਼ਿਆਰਪੁਰ 26 ਮਈ ( ਤਰਸੇਮ ਦੀਵਾਨਾ )
ਪੀ .ਐਸ.ਈ.ਬੀ. ਦੀ 12ਵੀਂ ਜਮਾਤ ਦੇ ਨਤੀਜੇ ਜਾਰੀ ਹੋ ਚੁੱਕੇ ਹਨ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ `ਹਿਜ਼` ਐਕਸੀਲੇਂਟ ਇੰਸਟੀਟਿਯੂਟਸ ਦੇ ਨਤੀਜੇ ਸ਼ਾਨਦਾਰ ਰਹੇ ਹਨ। ਸਾਇੰਸ ਹੋਵੇ ਜਾਂ ਕਾਮਰਸ, ਵਿਦਿਆਰਥੀਆਂ ਦੀ ਮਿਹਨਤ ਰੰਗ ਲਿਆਈ ਹੈ। ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਸਾਰੇ ਵਿਸ਼ਿਆਂ ਦੇ ਸ਼ਾਨਦਾਰ ਨਤੀਜੇ ਆਏ ਹਨ। ਇਹਨਾ ਗੱਲਾ ਦਾ ਪ੍ਰਗਟਾਵਾ ਹਿਜ਼ ਐਕਸੀਲੇਂਟ ਇੰਸਟੀਟਿਯੂਟਸ ਦੇ ਐਮ ਡੀ ਡਾ ਆਸ਼ੀਸ਼ ਸਰੀਨ ਨੇ ਪੱਤਰਕਾਰਾ ਨਾਲ ਕੀਤਾ । ਉਹਨਾ ਕਿਹਾ ਕਿ ਜੇਕਰ ਮੈਡੀਕਲ ਦੀ ਗੱਲ ਕਰੀਏ ਤਾਂ ਤਨਿਸ਼ਕਾ ਨੇ 93 ਫ਼ੀਸਦੀ ਅੰਕ ਲੈ ਕੇ ਪਹਿਨਾ ਸਥਾਨ ਹਾਸਲ ਕੀਤਾ ਹੈ, ਉਥੇ ਹੀ ਅਨੂ ਮੈਗਨ ਨੇ 90.2 ਫ਼ੀਸਦੀ ਅੰਕ ਹਾਸਲ ਕਰ ਸਭ ਦਾ ਸਾਨ ਵਧਾਇਆ ਹੈ। ਨਾਨ-ਮੈਡੀਕਲ ਵਿਚੋਂ 94.2 ਫੀਸਦੀ ਅੰਕ ਹਾਸਲ ਕਰਨ ਵਾਲੇ ਕ੍ਰਿਸ਼ਨਾ ਝਾ ਨੇ ਸਫਲਤਾ ਦਾ ਪਰਚਮ ਲਹਿਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਹਿਜ਼ ਦੇ ਵਿਰਾਜ ਵਸ਼ਿਸ਼ਟ ਨੇ 93.4 ਫੀਸਦੀ ਅੰਕ ਪ੍ਰਾਪਤ ਕਰਕੇ ਸਾਰਿਆਂ ਦਾ ਮਾਣ ਵਧਾਇਆ ਹੈ। ਨਾਨ-ਮੈਡੀਕਲ ਦੀ ਅੰਕਿਤਾ ਸ਼ਰਮਾ ਨੇ 91.4 ਫੀਸਦੀ ਅਤੇ ਗਗਨਦੀਪ ਸਿੰਘ ਨੇ 90 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਉਥੇ ਹੀ ਪ੍ਰੇਰਨਾ ਨੇ 89.6 ਫੀਸਦੀ, ਤਰਨਜੋਤ ਨੇ 89.5 ਫੀਸਦੀ, ਕ੍ਰਿਸ਼ਨਾ ਧੀਰ 88 ਫੀਸਦੀ ਅਤੇ ਮਨਰੂਪ ਸਿੰਘ 87.।5 ਫੀਸਦੀ ਅੰਕ ਹਾਸਲ ਕੀਤੇ। 100 ਫੀਸਦੀ ਨਤੀਜੇ ਪ੍ਰਾਪਤ ਹੋਣ ਤੇ ਇੱਥੇ ਦੇ ਐਮ.ਡੀ. ਅਤੇ ਅਧਿਆਪਕ ਬਹੁਤ ਖੁਸ਼ ਹਨ। ਮੈਡੀਕਲ ਦੀ ਦੀਆ ਸ਼ਰਮਾ ਨੇ 87.6 ਫੀਸਦੀ, ਰਮਨਪ੍ਰੀਤ ਨੇ 87.4 ਫੀਸਦੀ, ਟਿਸ਼ੀ ਚੌਹਾਨ ਨੇ 86.8 ਫੀਸਦੀ ਅਤੇ ਹਰਸ਼ਿਤਾ ਵਿਜ ਨੇ 87 ਫੀਸਦੀ ਅੰਕ ਪ੍ਰਾਪਤ ਕੀਤੇ। ਕਾਮਰਸ ਚ ਪ੍ਰਭਜੋਤ ਸਿੰਘ ਨੇ 87 ਫ਼ੀਸਦੀ, ਪੁਨੀਤ ਕੁਮਾਰੀ ਨੇ 85.6 ਫ਼ੀਸਦੀ, ਸੰਯਮ ਬਹਿਲ ਨੇ 85.6 ਫ਼ੀਸਦੀ ਤੇ ਮਨਸ਼ਾ ਨੇ 83.8 ਫ਼ੀਸਦੀ ਅੰਕ ਹਾਸਲ ਕੀਤੇ । ਨਾਨ-ਮੈਡੀਕਲ ਦੇ ਸ਼ਾਨਦਾਰ ਨਤੀਜਿਆਂ ਚ ਹੇਠ ਲਿਖੇ ਵਿਦਿਆਰਥੀ ਵੀ ਸ਼ਾਮਲ ਹਨ। ਅਨੂ 86.8 ਫੀਸਦੀ, ਰਾਹੁਲ ਕੋਡਨ 86.8 ਫੀਸਦੀ, ਜਾਨਵੀ ਸੂਦ 80 ਫੀਸਦੀ, ਨਿਸ਼ਾਂਤ ਕੰਵਰ 86.8 ਫੀਸਦੀ, ਠਾਕੁਰ ਉਦੈਵੀਰ ਸਿੰਘ 85.4 ਫੀਸਦੀ, ਅਮਨਪ੍ਰੀਤ ਸਿੰਘ 85 ਫੀਸਦੀ, ਪ੍ਰਣਵਪ੍ਰੀਤ ਸਿੰਘ 84.4 ਫੀਸਦੀ, ਅਨਮੋਲ ਸਿੰਘ 89 ਫੀਸਦੀ, ਤਰਨਪ੍ਰੀਤ 84 ਫੀਸਦੀ। ਇਸ ਖੁਸ਼ੀ ਦੇ ਮੌਕੇ ਤੇ ਡਾ ਅਸ਼ੀਸ਼ ਸਰੀਨ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਮਾਰਗ ਦਰਸ਼ਨ ਕੀਤਾ। ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੀ ਮਿਹਨਤ ਅਤੇ ਸਾਰੇ ਅਧਿਆਪਕਾਂ ਦੀ ਯੋਗ ਮਾਰਗ ਦਰਸ਼ਨ ਨੂੰ ਦਿੱਤਾ। ਇਸ ਤੋਂ ਇਲਾਵਾ ਸਵਿਤਾ 84.8 ਫੀਸਦੀ, ਬਲਵਿੰਦਰ ਕੌਰ 88 ਫੀਸਦੀ, ਅਮਨਦੀਪ 84.5 ਫੀਸਦੀ, ਗੁਰਪ੍ਰੀਤ ਕੌਰ 85 ਫੀਸਦੀ, ਜਸਪ੍ਰੀਤ 84 ਫੀਸਦੀ, ਮਨਦੀਪ 82 ਫੀਸਦੀ, ਰਾਹੁਲ 82 ਫੀਸਦੀ, ਮੋਨਿਕਾ 84 ਫੀਸਦੀ, ਅਭਿਸ਼ੇਕ 83 ਫੀਸਦੀ, ਜਤਿਨ 85 ਫੀਸਦੀ, ਸਿਮਰਨ 83 ਫੀਸਦੀ, ਵਨੀਤਾ 81 ਫੀਸਦੀ, ਯੁਵਰਾਜ 80 ਫੀਸਦੀ, ਕਰਨ 80 ਫੀਸਦੀ, ਕਿਰਨਦੀਪ 80 ਫੀਸਦੀ, ਕਿਰਨਦੀਪ 80 ਫੀਸਦੀ ਨੇ ਵੀ ਚੰਗਾ ਪ੍ਰਦਰਸ਼ਨ ਕਰ ਇੰਸਟੀਟਯੂਟ ਅਤੇ ਆਪਣੇ ਮਾਂ ਪਿਆਂ ਦਾ ਨਾਂਅ ਰੌਸ਼ਨ ਕੀਤਾ।