ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਸੂਬਾਈ ਕਨਵੈਨਸ਼ਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ । ਜਿਸ ਵਿੱਚ ਪੰਜਾਬ ਭਾਰ ਤੋਂ ਇਸਤਰੀ ਮੁਲਾਜ਼ਮਾਂ ਨੇ ਭਰਮੀ ਗਿਣਤੀ ਵਿੱਚ ਸਮੂਲੀਅਤ ਕੀਤੀ। ਕਨਵੈਨਸ਼ਨ ਦੇ ਅਰੰਭ ਵਿੱਚ ਕੀਤੇ ਸੰਘਰਸ਼ਾਂ ਅਤੇ ਇਸਤਰੀ ਮੁਲਾਜ਼ਮਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਅਤੇ ਦਫ਼ਤਰੀ ਸਮਸਿਆਵਾਂ ਤੇ ਖੁਲ ਕੇ ਚਰਚਾ ਕੀਤੀ ਗਈ। ਇਸ ਮੌਕੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਸੂਬਾ ਪ੍ਰਧਾਨ ਹਰਮਨਪ੍ਰੀਤ ਕੌਰ ਗਿੱਲ ਅਤੇ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਵੱਡੀ ਪੱਧਰ ਤੇ ਵਿਤਕਰੇ ਕੀਤੇ ਜਾ ਰਹੇ ਹਨ ਉਥੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨ ਲਈ ਮਜਬੂਰ ਕਰਕੇ ਉਨ•ਾਂ ਮਾਨਸਿਕ ਛੋਛਣ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਔਰਤਾਂ ਨੂੰ ਆਪਣੇ ਹੱਕਾਂ ਲਈ ਇਕ ਮੰਚ ਤੇ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ ਅਤੇ ਉਨ•ਾਂ ਲਈ ਸਭ ਤੋਂ ਵਧੀਆ ਮੰਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਝੱਡੇ ਹੇਠ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਚੱਲ ਰਹੀ ਜੋ ਇਸਤਰੀ ਮੁਲਾਜ਼ਮਾਂ ਲਈ ਲਗਾਤਾਰ ਕੰਮ ਕਰਦੇ ਹਨ। ਇਸ ਦੌਰਾਨ ਸਰਬਸੰਮਤੀ ਨਾਲ ਸੂਬਾ ਕਮੇਟੀ ਚੁਣੀ ਗਈ ਅਤੇ ਹਰਮਨਪ੍ਰੀਤ ਕੌਰ ਗਿ¾ਲ ਨੰੂ ਮੁੜ ਤੋਂ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦੋਕਿ ਜਰਨਲ ਸਕ¾ਤਰ ਗੁਰਪ੍ਰੀਤ ਕੌਰ ਨੂੰ üਣਿਆ ਗਿਆ, ਇਸ ਤਰ•ਾਂ ਹੀ ਸੀਨੀਅਰ ਮੀਤ ਪ੍ਰਧਾਨ ਸ਼ਰਮੀਲਾ ਦੇਵੀ, ਲਖਵਿੰਦਰ ਕੌਰ, ਬਿਮਲਾ ਦੇਵੀ, ਰਾਣੋ ਖੇੜੀ, ਮੀਤ ਪ੍ਰਧਾਨ ਕਮਲੇਸ਼ ਕੌਰ, ਬਲਜੀਤ ਕੌਰ, ਪ੍ਰਮਜੀਤ ਕੌਰ, ਜਸਵਿੰਦਰ ਕੌਰ ਟਹਾਲੀ, ਸਹਾਇਕ ਸਕ¾ਤਰ ਕਮਲਜੀਤ ਕੌਰ, ਹਰਨਿੰਦਰ ਸਿੰਘ, ਰੇਨੂੰ ਬਾਲਾ, ਪ੍ਰਵੀਨ ਬਾਲਾ, ਵਿ¾ਤ ਸਕ¾ਤਰ ਰਣਜੀਤ ਕੌਰ, ਜ¾ਥੇਬੰਦਕ ਸਕ¾ਤਰ ਮਮਤਾ, ਸੁਖਵਿੰਦਰ ਕੌਰ, ਰਿੰਪੀ ਰਾਣੀ, ਸੰਦੀਪ ਕੌਰ, ਪ੍ਰੈਸ ਸਕ¾ਤਰ ਸ਼ਰਮੀਲਾ ਰਾਣੀ, ਪ੍ਰਚਾਰ ਸਕ¾ਤਰ ਨਿਰਮਲਜੀਤ ਕੌਰ, ਜਸਵੀਰ ਕੌਰ, ਸਵਰਨਜੀਤ ਕੌਰ, ਚਰਨਜੀਤ ਕੌਰ, ਸੰਮੀ ਬਾਲਾ, ਮੁ¾ਖ ਸਲਾਹਕਾਰ ਸ਼ਤੀਸ਼ ਰਾਣਾ ਪ੍ਰਧਾਨ ਪੀ.ਐਸ.ਐਸ.ਐਫ, ਕਾਰਜਕਾਰੀ ਮੈਂਬਰ ਕਰਮਜੀਤ ਕੌਰ, ਰਾਜ ਕੌਰ, ਗੁਰਮੇਲ ਕੌਰ, ਇਕਬਾਲ ਕੌਰ, ਅਵਤਾਰ ਕੌਰ ਬਾਸੀ, ਬਲਵਿੰਦਰ ਕੌਰ ਆਦਿ ਚੁਣੇ ਗਏ| ਇਸ ਮੌਕੇ ਸੂਬਾਈ ਕਨਵੈਸ਼ਨ ਵਿ¾ਚ ਪੰਜਾਬ ਸੁਬਾਰਡੀਨੇਟ ਸਰਵਿਸ਼ਜ ਫੈਡਰੇਸ਼ਨ ਦੇ ਸੂਬਾ ਜਰਨਲ ਸਕ¾ਤਰ ਤੀਰਥ ਸਿੰਘ ਬਾਸੀ, ਸੂਬਾ ਪ੍ਰੈਸ ਸਕ¾ਤਰ ਇੰਦਰਜੀਤ ਵਿਰਦੀ, ਸਹਾਇਕ ਪ੍ਰੈਸ ਸਕ¾ਤਰ ਗੁਰਦੇਵ ਸਿੰਘ ਸਿ¾ਧੂ, ਸਾਬਕਾ ਜ਼ਿਲ•ਾ ਪ੍ਰਧਾਨ ਮਹਿੰਦਰ ਸਿੰਘ ਧਾਲੀਵਾਲ ਆਦਿ ਤੋਂ ਇਲਵਾ ਵ¾ਡੀ ਗਿਣਤੀ ’ਚ ਇਸਤਰੀ ਮੁਲਾਜ਼ਮ ਸ਼ਾਮਿਲ ਹੋਈਆਂ|