Big News : ਮਲਿਕਾਅਰਜੁਨ ਖੜਗੇ ਅੱਜ ਚੁੱਕਣਗੇ ਕਾਂਗਰਸ ਪ੍ਰਧਾਨ ਦੀ ਸਹੁੰ
ਨਵੀਂ ਦਿੱਲੀ, 26 ਅਕਤੂਬਰ : ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਮਲਿਕਾਅਰਜੁਨ ਖੜਗੇ ਅੱਜ ਕਾਂਗਰਸ ਦੇ ਪ੍ਰਧਾਨ ਦੀ ਸਹੁੰ ਚੁੱਕਣਗੇ। ਇਸ ਮੌਕੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਰਹਿਣਗੇ।
Big News : ਮਲਿਕਾਅਰਜੁਨ ਖੜਗੇ ਅੱਜ ਚੁੱਕਣਗੇ ਕਾਂਗਰਸ ਪ੍ਰਧਾਨ ਦੀ ਸਹੁੰ
previous post