Home » ਪਾਕਿਸਤਾਨ ਦੇ ਹਸਪਤਾਲ ਦੀ ਛੱਤ ਤੋਂ ਮਿਲੀਆਂ 500 ਸੜੀਆਂ ਹੋਈਆਂ ਲਾਸ਼ਾਂ

ਪਾਕਿਸਤਾਨ ਦੇ ਹਸਪਤਾਲ ਦੀ ਛੱਤ ਤੋਂ ਮਿਲੀਆਂ 500 ਸੜੀਆਂ ਹੋਈਆਂ ਲਾਸ਼ਾਂ

by Rakha Prabh
97 views

ਪਾਕਿਸਤਾਨ ਦੇ ਹਸਪਤਾਲ ਦੀ ਛੱਤ ਤੋਂ ਮਿਲੀਆਂ 500 ਸੜੀਆਂ ਹੋਈਆਂ ਲਾਸ਼ਾਂ
ਇਸਲਾਮਾਬਾਦ, 15 ਅਕਤੂਬਰ : ਪੰਜਾਬ ਦੇ ਮੁਲਤਾਨ ’ਚ ਨਿਸ਼ਤਰ ਹਸਪਤਾਲ ਦੇ ਮੁਰਦਾਘਰ ਦੀ ਛੱਤ ’ਤੇ ਲਗਭਗ 500 ਅਣਪਛਾਤਿਆਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲਣ ਦਾ ਸਮਾਚਾਰ ਹੈ।

ਮੁਲਤਾਨ ਦੇ ਨਿਸ਼ਤਰ ਹਸਪਤਾਲ ਦੇ ਇਕ ਉੱਚ ਅਧਿਕਾਰੀ ਨੇ ਮੈਡੀਕਲ ਸਹੂਲਤ ਦੀ ਛੱਤ ’ਤੇ ਸੜੀਆਂ ਲਾਸ਼ਾਂ ਲਈ ਪੁਲਿਸ ਅਤੇ ਬਚਾਅ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸ਼ੁੱਕਰਵਾਰ ਨੂੰ ਹਸਪਤਾਲ ਦੀ ਛੱਤ ’ਤੇ ਲਾਸ਼ਾਂ ਦੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੇਸ਼ ਸਦਮੇ ’ਚ ਹੈ।

Related Articles

Leave a Comment