ਮੱਲਾਂ ਵਾਲਾ (ਗੁਰਦੇਵ ਸਿੰਘ ਗਿੱਲ)-

ਫਿਰੋਜ਼ਪੁਰ ਸਿਟੀ ਦੇ ਉਧਮ ਸਿੰਘ ਚੌਂਕ ਮਾਰਕਿਟ ‘ਚ ਸਥਿਤ ਐਨ. ਕੇ. ਲਾਟਰੀ ਸੈਂਟਰ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ, ਜਿੱਥੇ ਲੋਕ 6 ਅਤੇ 10 ਰੁਪਏ ਦੀ ਟਿਕਟਾਂ ਨਾਲ ਵੱਡੀ ਰਕਮ ਜਿੱਤ ਰਹੇ ਹਨ। ਇਸ ਲਾਟਰੀ ਦੀ ਦੁਕਾਨ ਤੋਂ ਪਿਛਲੇ ਕੁਝ ਮਹੀਨਿਆਂ ਵਿੱਚ ਕਈ ਲੋਕਾਂ ਨੂੰ ਵੱਡੇ ਇਨਾਮ ਜਿੱਤਣ ਦਾ ਮੌਕਾ ਮਿਲਿਆ ਹੈ, ਜਿਸ ਕਾਰਨ ਲੋਕਾਂ ਵਿੱਚ ਇੱਕ ਨਵਾਂ ਜਜ਼ਬਾ ਉਭਰਿਆ ਹੈ।ਏਜੰਸੀ ਦੇ ਸਾਂਚਾਲਕ ਪਰਵਿੰਦਰ ਸਿੰਘ ਨੇ ਦੱਸਿਆ ਕਿ 200 ਇਨਾਮ ਨਿਕਲੇ। ਇੱਕ ਗਾਹਕ ਨੇ 6 ਰੁਪਏ ਦੀ ਲਾਟਰੀ ਤੋਂ 9000 ਹਜਾਰ ਰੁਪਏ ਜਿੱਤੇ, ਜਦਕਿ 200 ਵਜੇਤਾ ਨੇ 6 ਰੁਪਏ ਦੀ ਲਾਟਰੀ ਤੋਂ 9000-ਹਜਾਰ ਦੇ ਹਿਸਾਬ ਨਾਲ 18 ਲੱਖ ਰੁਪਏ ਦੇ ਇਨਾਮ ਜਿੱਤੇ ਹਨ । ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ ਤੋਂ ਪੰਜਾਬ ਸਟੇਟ ਡੀਅਰ ਬੰਪਰਾਂ ਅਤੇ ਹੋਰ ਲਾਟਰੀਆਂ ਵਿੱਚ ਲੱਖਾਂ ਕਰੋੜਾਂ ਦੇ ਇਨਾਮ ਨਿਕਲ ਚੁੱਕੇ ਹਨ। ਉਹਨਾਂ ਦੱਸਿਆ ਕਿ ਇਸ ਵਾਰ ਛੋਟੀ ਰਕਮ ਦੀ ਲਾਟਰੀ ਵਿੱਚ ਵੱਡੇ ਇਨਾਮਾਂ ਦੇ ਨਿਕਲਣ ਨਾਲ ਗਾਹਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਲੋਕਾਂ ਵਿੱਚ ਹੁਣ ਆਪਣੀ ਕਿਸਮਤ ਅਜ਼ਮਾਉਣ ਲਈ ਇਸ ਲਾਟਰੀ ਸੈਂਟਰ ‘ਤੇ ਆਉਣ ਦੀ ਹੋੜ ਮਚੀ ਹੋਈ ਹੈ। ਪਰਵਿੰਦਰ ਸਿੰਘ ਨੇ ਲੋਕਾਂ ਨੂੰ ਨਿਮੰਤਰਿਤ ਕੀਤਾ ਕਿ ਜੋ ਵੀ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹਨ,ਉਹ ਫਿਰੋਜ਼ਪੁਰ ਉਧਮ ਸਿੰਘ ਚੌਂਕ ਐਨ.ਕੇ.ਲਾਟਰੀ ਏਜੰਸੀ ‘ਤੇ ਆ ਕੇ ਸਿਰਫ 500 ਰੁਪਏ ਵਿੱਚ 7 ਕਰੋੜ ਵਾਲੀ ਪੰਜਾਬ ਸਟੇਟ ਡੀਅਰ ਰਾਖੀ ਬੰਪਰ ਦਾ ਫਾਇਦਾ ਵੀ ਉਠਾ ਸਕਦੇ ਹਨ। ਇਹ ਐਨ. ਕੇ. ਏਜੰਸੀ ਫਿਰੋਜ਼ਪੁਰ ਊਧਮ ਸਿੰਘ ਚੌਂਕ ਵਿੱਚ ਇਕ ਪ੍ਰਮੁੱਖ ਆਕਰਸ਼ਣ ਬਣ ਗਿਆ ਹੈ, ਜਿੱਥੇ ਲੋਕ ਮਹਿਜ਼ 6 ਅਤੇ 10 ਰੁਪਏ ਦੀ ਟਿਕਟ ਨਾਲ ਵੱਡੇ ਇਨਾਮ ਜਿੱਤਣ ਦੀ ਆਸ ਨਾਲ ਆ ਰਹੇ ਹਨ।
