Home ਪੰਜਾਬ ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ (ਰਜ਼ਿ 42) ਦੀਆਂ ਜਥੇਬੰਦਕ ਚੋਣਾਂ ਸਫਲਤਾਪੂਰਨ ਸੰਪੰਨ, ਗੁਰਿੰਦਰ ਸਹੋਤਾ ਬਣੇ ਮੁੜ ਸੂਬਾ ਪ੍ਰਧਾਨ 

ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ (ਰਜ਼ਿ 42) ਦੀਆਂ ਜਥੇਬੰਦਕ ਚੋਣਾਂ ਸਫਲਤਾਪੂਰਨ ਸੰਪੰਨ, ਗੁਰਿੰਦਰ ਸਹੋਤਾ ਬਣੇ ਮੁੜ ਸੂਬਾ ਪ੍ਰਧਾਨ 

by Rakha Prabh
11 views

ਲੁਧਿਆਣਾ 19 ਮਈ ( ਗੁਰਪ੍ਰੀਤ ਸਿੰਘ ਸਿੱਧੂ/ ਕਰਨੈਲ ਸਿੰਘ ਐਮ ਏ )

ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਦੀ ਚੋਣ ਮਲਹੋਤਰਾ ਰਿਜ਼ੋਰਟਸ ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਪੰਜਾਬ ਦੇ ਵਣ ਮੰਡਲਾਂ ਦੇ ਫੋਰੈਸਟ ਗਾਰਡਾ ਨੇ ਭਰਵੀਂ ਗਿਣਤੀ ਵਿਚ ਸ਼ਮੂਲੀਅਤ ਕੀਤੀ। ਚੋਣ ਅਜਲਾਸ ਦੀ ਸ਼ੁਰੂਆਤ ਪਹਿਲਗਾਮ ਵਿਖੇ ਆਤੰਕੀ ਹਮਲੇ ਦੇ ਸ਼ਹੀਦਾ ਅਤੇ ਵਣ ਵਿਭਾਗ ਦੇ ਡਿਊਟੀ ਦੌਰਾਨ ਲੱਕੜ ਮਾਫਿਆ ਹੱਥੋ ਸ਼ਹੀਦ ਹੋਏ ਮੁਲਾਜ਼ਮਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆ ਭੇਂਟ ਕੀਤੀਆਂ ਗਈਆਂ। ਇਸ ਉਪਰੰਤ ਚੋਣ ਇਜਲਾਸ ਦੀ ਕਰਵਾਈ ਚਲਾਉਂਦਿਆਂ ਹਰਦੀਪ ਪਨੇਸਰ ਅਤੇ ਅਮਰਿੰਦਰ ਨਾਭਾ ਨੇ ਚਲਾਉਂਦਿਆਂ ਜੱਥੇਬੰਦੀ ਵੱਲੋਂ ਮੁਲਾਜ਼ਮਾਂ ਲਈ ਕੀਤੇ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਵਿਸ਼ੇਸ਼ ਤੌਰ ਤੇ ਜਗਦੀਪ ਸਿੰਘ ਕੁੰਬੜਾ ਪ੍ਰਧਾਨ ਆਲ ਇੰਡੀਆ ਫਾਰੈਸਟ ਆਫ਼ੀਸਰਜ਼ ਫੈਡਰੇਸ਼ਨ, ਸੌਰਵ ਵਸਿਸ਼ਟ ਡਿਪਟੀ ਜਨਰਲ ਸੈਕਟਰੀ, ਕਮਲ ਯਾਦਵ ਨੈਸ਼ਨਲ ਕੋਆਰਡੀਨੇਟਰ (ਏ.ਆਈ.ਐਫ.ਓ.ਐਫ),ਜਗਦੀਪ ਸਿੰਘ ਢਿੱਲੋਂ, ਰਣਧੀਰ ਸਿੰਘ ਚੱਕਲ, ਅਮਰੀਕ ਸਿੰਘ ਚੌਹਾਨ, ਬਲਵਿੰਦਰ ਸਿੰਘ ਸੰਧੂ ਪ੍ਰਧਾਨ ਫਾਰੈਸਟ ਪੈਨਸ਼ਨਰਜ਼ ਐਸੋਸੀਏਸ਼ਨ,ਮਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਫ਼ਾਰੈਸਟ ਪੈਨਸ਼ਨਰਜ ਐਸੋਸੀਏਸ਼ਨ ਰੇਂਜ ਅਫ਼ਸਰ ਮਲਕੀਤ ਸਿੰਘ,ਰੇਂਜ ਅਫ਼ਸਰ ਐਸੋਸੀਏਸ਼ਨ ਤੋਂ ਮਨਪ੍ਰੀਤ ਸਿੰਘ, ਮਨਦੀਪ ਸਿੰਘ ਢਿੱਲੋਂ,ਰਘਵੀਰ ਸਿੰਘ,ਅਮਨਦੀਪ ਸਿੰਘ ਭੰਦੋਹਲ, ਸਵਰਨ ਸਿੰਘ ਜਵੰਧਾ,ਜਸਵਿੰਦਰ ਸਿੰਘ ਔਲਖ ਬਠਿੰਡਾ,ਅਮਰੀਕ ਸਿੰਘ ਸੂਬਾ ਪ੍ਰਧਾਨ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ।
ਦੇ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ ।

Related Articles

Leave a Comment