Home » ਜ਼ੀਰਾ ਵਿਖੇ ਸੰਤ ਕਬੀਰ ਕਾਲਜ ਵੱਲੋਂ ਕੌਮਾਂਤਰੀ ਮਹਿਲਾ ਹਫ਼ਤਾ ਮਨਾਇਆ।

ਜ਼ੀਰਾ ਵਿਖੇ ਸੰਤ ਕਬੀਰ ਕਾਲਜ ਵੱਲੋਂ ਕੌਮਾਂਤਰੀ ਮਹਿਲਾ ਹਫ਼ਤਾ ਮਨਾਇਆ।

by Rakha Prabh
37 views

ਜ਼ੀਰਾ /ਫਿਰੋਜ਼ਪੁਰ  (ਗੁਰਪ੍ਰੀਤ ਸਿੰਘ ਸਿੱਧੂ)

ਸੰਤ ਕਬੀਰ ਕਾਲਜ ਜ਼ੀਰਾ ਵੱਲੋਂ ਕੌਮਾਂਤਰੀ ਮਹਿਲਾ ਦਿਹਾੜੇ ਨੂੰ ਸਮਰਪਿਤ ਕੌਮਾਂਤਰੀ ਮਹਿਲਾ ਹਫ਼ਤਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ I

ਇਸ ਮੌਕੇ ਸਮੂਹ ਸਟਾਫ਼ ਨੇ ਯੋਗਾ ਬਾਰੇ ਸਮੂਚੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਜੋ ਵਿਅਕਤੀ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਯੋਗਾ ਅਪਣਾਏਗਾ ਉਸਦੀ ਆਪਣੀ ਇਮਿਊਨਿਟੀ ਵਿੱਚ ਵਧਾ ਹੋਵੇਗਾ । ਇਸ ਮੌਕੇ ਯੋਗਾ ਦੇ ਅਭਿਆਸ ਵਿੱਚ ਸਮੁੱਚੇ ਵਿੱਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਯੋਗਾ ਸਿਖਿਆ I ਇਸ ਮੌਕੇ ਪ੍ਰਿੰਸੀਪਲ ਡਾ ਵੀਰਪਾਲ, ਸਵਰਣ ਸਿੰਘ, ਅਤੇ ਸਮੂਹ ਸਟਾਫ ਹਰਮਨਦੀਪ ਸਿੰਘ, ਪਰਮਿੰਦਰ ਸਿੰਘ, ਆਸ਼ਾ ਵਿਨਾਇਕ, ਅਰਚਨਾ, ਮਨਪ੍ਰੀਤ ਕੌਰ , ਵਰਿੰਦਾ, ਸਿਮਰਨਜੀਤ , ਹਰਪ੍ਰੀਤ ਕੌਰ ਨਵਨੀਤ ਕੌਰ , ਜਗਰੂਪ ਕੌਰ , ਗਗਨਦੀਪ ਕੌਰ , ਰਮਨਦੀਪ ਕੌਰ ਆਦਿ ਨੇ ਵਿਦਿਆਰਥੀਆਂ ਨੂੰ ਵੂਮੈਨ ਸੈਲਫ ਡਿਫੈਂਸ ਬਾਰੇ ਜਾਣੂ ਕਰਵਾਇਆ I

Related Articles

Leave a Comment