Home ਸਾਹਿਤ ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦੀ ਚੂੰਢੀ

by gpsingh
4 views

ਸਲੇਮਪੁਰੀ ਦੀ ਚੂੰਢੀ-
ਲਕੀਰ ਕੁੱਟਣਾ!
– ਸਮੁੰਦਰ ਪਾਰੋੰ
ਉੱਡਣ ਖਟੋਲੇ ਭਰ-ਭਰ ਵਾਪਸ ਆਉਣ ਲੱਗੇ ਨੇ!
ਨਸ਼ਿਆਂ ਕਰਕੇ
ਗਲੀ-ਮੁਹੱਲੇ ਸੱਥਰ ਵਿਛਣ ਲੱਗੇ ਨੇ!
ਕਾਲਿਆਂ ਤੋਂ ਬੱਗੇ
ਹੋਣ ਲੱਗੇ ਨੇ!
ਹੁਣ ਕੀ ਫਾਇਦਾ
ਜੁੱਤੀ ਨਾਲ ਲਕੀਰ ਕੁੱਟਣ ਦਾ
ਜਦੋਂ ਸੱਪ ਤੇ ਸਪੋਲੀਏ
ਹੋ ਗਏ ਸੱਜੇ-ਖੱਬੇ ਨੇ!

 

-ਸੁਖਦੇਵ ਸਲੇਮਪੁਰੀ
9780620233

Related Articles

Leave a Comment