Home ਚੰਡੀਗੜ੍ਹ ਫ਼ਿਰੋਜ਼ਪੁਰ ਕੈਂਟ ਅੰਦਰ ਇਨਕਮ ਟੈਕਸ ਵਿਭਾਗ ਦੀ ਰੇਡ

ਫ਼ਿਰੋਜ਼ਪੁਰ ਕੈਂਟ ਅੰਦਰ ਇਨਕਮ ਟੈਕਸ ਵਿਭਾਗ ਦੀ ਰੇਡ

ਇਨਕਮ ਟੈਕਸ ਵਿਭਾਗ ਵੱਲੋਂ ਫਿਰੋਜ਼ਪੁਰ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਫਿਰੋਜ਼ਪੁਰ ਕੈਂਟ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਰੇਡ ਕੀਤੀ ਗਈ, ਜਿਥੇ ਇੱਕ ਘਰ ਅਤੇ ਦੁਕਾਨ ਅੰਦਰ ਕਾਗਜ਼ ਪੱਤਰਾਂ ਦੀ ਤਲਾਸ਼ੀ ਲਈ ਗਈ।

by gpsingh
11 views

ਫ਼ਿਰੋਜਪੁਰ, (ਗੁਰਪ੍ਰੀਤ ਸਿੰਘ ਸਿੱਧੂ)  ਨਕਮ ਟੈਕਸ ਵਿਭਾਗ ਵੱਲੋਂ ਫਿਰੋਜ਼ਪੁਰ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਫਿਰੋਜ਼ਪੁਰ ਕੈਂਟ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਰੇਡ ਕੀਤੀ ਗਈ, ਜਿਥੇ ਇੱਕ ਘਰ ਅਤੇ ਦੁਕਾਨ ਅੰਦਰ ਕਾਗਜ਼ ਪੱਤਰਾਂ ਦੀ ਤਲਾਸ਼ੀ ਲਈ ਗਈ।

ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ, ਬਠਿੰਡਾ ਅਤੇ ਅੰਮ੍ਰਿਤਸਰ ਤੋਂ ਇਹ ਟੀਮਾਂ ਆਈਆਂ ਸਨ। ਜਿੰਨ੍ਹਾਂ ਵੱਲੋਂ ਫਿਰੋਜ਼ਪੁਰ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਫਿਲਹਾਲ ਇਸ ਰੇਡ ਨੂੰ ਲੈ ਕੇ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ।ਘਰ ਦੇ ਮੈਂਬਰ ਕਾਂਤਾ ਨੇ ਦੱਸਿਆ ਕਿ ਉਹਨਾਂ ਨੂੰ ਇਸ ਬਾਰੇ ਜ਼ਿਆਦਾ ਕੁੱਝ ਨਹੀਂ ਪਤਾ। ਇਨਕਮ ਟੈਕਸ ਵਾਲੇ ਆਏ ਸਨ, ਪਰ ਬਾਹਰ ਹੀ ਬੈਠੇ ਸਨ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਬੇਟਾ ਕੀ ਕਾਰਦਾ ਹੈ?

Related Articles

Leave a Comment